ਕਪਿਲ ਸ਼ਰਮਾ ਦੀ ਧੀ ਨੂੰ ਮਿਲਕੇ ਭਾਵੁਕ ਹੋਏ ਦਿੱਗਜ ਸੰਗੀਤਕਾਰ ਜਤਿੰਦਰ ਸ਼ਾਹ, ਪੋਸਟ ਪਾ ਕੇ ਆਖੀ ਇਹ ਗੱਲ

By  Lajwinder kaur March 8th 2020 05:02 PM

ਇੰਡੀਅਨ ਕਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਜੋ ਕਿ ਪਿਛਲੇ ਸਾਲ ਇੱਕ ਧੀ ਦੇ ਮਾਪੇ ਬਣ ਚੁੱਕੇ ਨੇ । ਉਨ੍ਹਾਂ ਦੀ ਪਤਨੀ ਗਿੰਨੀ ਨੇ ਪਿਛਲੇ ਸਾਲ 10 ਦਸੰਬਰ ਨੂੰ ਧੀ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਕਈ ਨਾਮੀ ਸੈਲੀਬਰੇਟੀ ਕਪਿਲ ਸ਼ਰਮਾ ਦੀ ਧੀ ਅਨਾਇਰਾ ਨੂੰ ਮਿਲ ਆਉਂਦੇ ਹੀ ਰਹਿੰਦੇ ਨੇ ।

 

View this post on Instagram

 

@kapilsharma Bhaji @ginnichatrath Bhenji Bahut Acha Lagiya ji #Anayra Nu Milke ???? Bahut Bahut Mubarakaan Ji ???? Loads Of Love G ?? Rab Hamesha Chardiyaan Kallan Ch Rakhe ???? @poojasinghgujral ????????

A post shared by Jatinder Shah (@jatindershah10) on Mar 7, 2020 at 5:42am PST

ਹੋਰ ਵੇਖੋ: ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਇਕੱਠੇ ਆਏ ਨਜ਼ਰ, ਕਪਿਲ ਵੱਲੋਂ ਪੋਸਟ ਕੀਤੀ ਇਸ ਤਸਵੀਰ ਨੇ ਬਟੋਰੇ ਇੱਕ ਮਿਲੀਅਨ ਤੋਂ ਵੱਧ ਲਾਈਕਸ

ਹਾਲ ਹੀ 'ਚ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਵੀ ਅਨਾਇਰਾ ਨੂੰ ਮਿਲ ਪਹੁੰਚੇ । ਜਿਸਦੀਆਂ ਕੁਝ ਤਸਵੀਰਾਂ ਜਤਿੰਦਰ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਨੇ ਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਵੀ ਪਾਈ ਹੈ । ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ‘ਕਪਿਲ ਸ਼ਰਮਾ ਭਾਜੀ ਤੇ ਗਿੰਨੀ ਚਤਰਥ ਭੈਣਜੀ ਬਹੁਤ ਅੱਛਾ ਲੱਗਿਆ ਅਨਾਇਰਾ ਨੂੰ ਮਿਲ ਕੇ...ਬਹੁਤ ਬਹੁਤ ਮੁਬਾਰਕਾਂ ਜੀ ..ਬਹੁਤ ਸਾਰਾ ਪਿਆਰ ਜੀ..ਰੱਬ ਹਮੇਸ਼ਾ ਚੜ੍ਹਦੀਆਂ ਕਲਾ ‘ਚ ਰੱਖੇ’

 

View this post on Instagram

 

Loads of luv n blessings to Anayra always @kapilsharma bhaji n @ginnichatrath ! Many congratulations once again ! N Thank u so much for such warmth n love in hosting us ???

A post shared by Pooja Gujral (@poojasinghgujral) on Mar 7, 2020 at 6:07am PST

ਫੋਟੋ ‘ਚ ਦੇਖ ਸਕਦੇ ਹੋ ਕਿ ਜਤਿੰਦਰ ਸ਼ਾਹ ਨੇ ਕਪਿਲ ਸ਼ਰਮਾ ਦੀ ਲਾਡੋ ਰਾਣੀ ਅਨਾਇਰਾ ਨੂੰ ਗੋਦੀ ‘ਚ ਲਿਆ ਹੋਇਆ ਹੈ ਤੇ ਅਨਾਇਰਾ ਵੀ ਬੜੇ ਹੀ ਕਿਊਟ ਅੰਦਾਜ਼ ਨਾਲ ਜਤਿੰਦਰ ਸ਼ਾਹ ਨੂੰ ਦੇਖ ਰਹੇ ਨੇ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

 

 

Related Post