ਕਾਦਿਰ ਥਿੰਡ ਦਾ ਗੀਤ ਕਣਕ ਸੁਨਹਿਰੀ ਪੂਜਿਆ ਸੁਰਖੀਆਂ 'ਚ

By  Gourav Kochhar January 29th 2018 10:35 AM -- Updated: January 29th 2018 10:36 AM

ਕਾਦਿਰ ਥਿੰਡ ਦਾ ਨਾਮ ਤੇ ਤੁਸੀਂ ਸਾਰੇ ਜਾਣਦੇ ਹੀ ਹੋਵੋਂਗੇ , ਅਰੇ ਇੰਨਾ ਦਾ ਨਾਮ ਕੋਈ ਕਿਦਾਂ ਭੁੱਲ ਸਕਦਾ ਹੈ | ਇੰਨਾ ਦੇ ਸਾਰੇ ਹੀ ਗਾਣੇ ਇੰਨੇ ਘੈਂਟ ਜੋ ਨੇ |

ਇਸ ਕਰਕੇ ਹੁਣ ਕਾਦਿਰ ਥਿੰਡ Kadir Thind ਇਕ ਹੋਰ ਘੈਂਟ ਜਿਹਾ ਗੀਤ ਲੈ ਕੇ ਹਾਜ਼ਿਰ ਨੇ ਲੋਕਾਂ ਦੀ ਕਚਹਿਰੀ ਵਿਚ | ਜੀ ਹਾਂ ਹਾਲ ਹੀ ਚ ਉਨ੍ਹਾਂ ਦਾ ਗੀਤ "ਕਨਕ ਸੁਨਹਿਰੀ Kanak Sunheri" ਰਿਲੀਜ਼ ਹੋਇਆ ਹੈ | ਇਹ ਗੀਤ ਰਿਲੀਜ਼ ਹੁੰਦਿਆਂ ਹੀ ਲੋਕਾਂ ਦੇ ਦਿਲਾਂ ਵਿਚ ਵੱਸਣਾ ਸ਼ੁਰੂ ਹੋ ਚੁਕਿਆ ਹੈ | ਜੇ ਸਾਡੇ ਕੋਲੋਂ ਪੁਛੋ ਤੇ ਗਾਣਾ ਸੱਚੀ ਬਹੁਤ ਹੀ ਕਮਾਲ ਦਾ ਹੈ | ਬਾਕੀ ਤੁਸੀਂ ਆਪ ਵੀ ਸੁਣ ਕੇ ਦੱਸੋ !

Kadir Thind

Related Post