ਸੁਭਾਅ ਦੇ ਸਿੱਧੇ ਸਾਦੇ ਕਮਲਹੀਰ ਦੇ ਦਿਲ 'ਚ ਛੁਪਿਆ ਹੈ ਜੀਵ ਜੰਤੂਆਂ ਪ੍ਰਤੀ ਪ੍ਰੇਮ ਭਾਵ,ਵੇਖੋ ਵੀਡੀਓ 

By  Shaminder February 16th 2019 11:53 AM

ਕਮਲਹੀਰ ਦਾ ਜਾਨਵਰਾਂ ਪ੍ਰਤੀ ਮੋਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ ।ਸੁਭਾਅ ਦੇ ਬਿਲਕੁਲ ਸਿੱਧੇ ਸਾਦੇ ਕਮਲਹੀਰ ਜਿੱਥੇ ਆਪਣੇ ਗੀਤਾਂ 'ਚ ਕੁਦਰਤ ਨੂੰ ਬਚਾਉਣ ਦਾ ਸੁਨੇਹਾ ਦਿੰਦੇ ਨੇ ਉੱਥੇ ਹੀ ਉਹ ਕੁਦਰਤ ਦੀ ਇਸ ਸਿਰਜੀ ਹੋਈ ਕਾਇਨਾਤ ਜੀਵ ਜੰਤੂਆਂ ਪ੍ਰਤੀ ਵੀ ਓਨਾ ਹੀ ਮੋਹ ਅਸਲ ਜ਼ਿੰਦਗੀ 'ਚ ਵੀ ਰੱਖਦੇ ਨੇ । ਜਿਸ ਦਾ ਸਬੂਤ ਉਨ੍ਹਾਂ ਦਾ ਇਹ ਵੀਡੀਓ ਹੈ ,ਜਿਸ 'ਚ ਉਹ ਇੱਕ ਕੁੱਤੇ ਲਈ ਬੜੇ ਹੀ ਭਾਵੁਕ ਹੋ ਗਏ ।

ਹੋਰ ਵੇਖੋ :ਗਿੱਪੀ ਗਰੇਵਾਲ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਲਿਖਿਆ ਭਾਵੁਕ ਮੈਸੇਜ

https://www.instagram.com/p/Bt3UrDLDbe-/

ਇਹ ਕੁੱਤਾ ਬਹੁਤ ਹੀ ਨਾਜ਼ੁਕ ਹਾਲਤ 'ਚ ਰੋਡ ਦੇ ਕਿਨਾਰੇ ਪਿਆ ਹੋਇਆ ਸੀ । ਜਿਸ ਤੋਂ ਬਾਅਦ ਕਮਲਹੀਰ ਨੂੰ ਇਸ ਕੁੱਤੇ 'ਤੇ ਦਇਆ ਆ ਗਈ ਅਤੇ ਉਹ ਇਸ ਕੁੱਤੇ ਲਈ ਸਪੈਸ਼ਲ ਬਰਗਰ ਲੈ ਕੇ ਆਏ ।ਉਨ੍ਹਾਂ ਨੇ ਉਸ ਕੁੱਤੇ ਨੂੰ ਬਰਗਰ ਲਿਆ ਕੇ ਖੁਆਇਆ ।ਹੋਰ ਵੇਖੋ :

kamalheer kamalheer

ਕੁੱਤੇ ਨੂੰ ਬਰਗਰ ਖੁਆ ਕੇ ਕੁੱਤੇ ਲਈ ਉਹ ਕੁ ਇਸੇ ਤਰ੍ਹਾਂ ਉਨ੍ਹਾਂ ਨੂੰ ਇੱਕ ਕੁੱਤਾ ਭੁੱਖ ਦੀ ਹਾਲਤ 'ਚ ਮਿਲਿਆ ਤਾਂ ਉਹ ਸਪੈਸ਼ਲ ਉਸ ਲਈ ਦੁਕਾਨ ਤੋਂ ਬਰਗਰ ਖਰੀਦ ਕੇ ਲਿਆਏ ਤੇ ਉਸ ਕੁੱਤੇ ਨੂੰ ਖੁਆਇਆ । ਕੁੱਤੇ ਨੂੰ ਬਰਗਰ ਖੁਆ ਕੇ ਕਮਲਹੀਰ ਕਾਫੀ ਸੰਤੁਸ਼ਟ ਨਜ਼ਰ ਆਏ । ਉਨ੍ਹਾਂ ਨੇ ਇਸ ਦਾ ਵੀਡੀਓ ਵੀ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਮਲਹੀਰ ਸੰਤੁਸ਼ਟ ਨਜ਼ਰ ਆ ਰਹੇ ਨੇ ।

Related Post