ਟੀਵੀ ਅਦਾਕਾਰਾ ਕਾਮਿਆ ਪੰਜਾਬੀ ਦਾ ਹੋਇਆ ਵਿਆਹ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ 'ਤੇ

By  Lajwinder kaur February 10th 2020 04:24 PM -- Updated: February 10th 2020 04:30 PM

ਟੀਵੀ ਜਗਤ ਦੀ ਬਾਕਮਾਲ ਅਦਾਕਾਰਾ ਕਾਮਿਆ ਪੰਜਾਬੀ ਵਿਆਹ ਦੇ ਬੰਨ ‘ਚ ਬੱਝ ਚੁੱਕੇ ਹਨ। ਜੀ ਹਾਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਨੇ। ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਸ਼ਲਭ ਦਾਂਗ ਦੇ ਨਾਲ ਸੱਤ ਫੇਰ ਲੈ ਕੇ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ।

View this post on Instagram

 

Congrats to @panjabikamya and @shalabhdang for their new beginning. Happy Married life ahead? Have a glance . . #celebratywedding #tvstar #kamyapunjabi #happymarriage #newbeginnings #couplegoals #bride #groom #weddingdiaries #weddingaffair #weddingceremony #togetherness #weddingday #destinationwedding #weddingglam #weddingdress #weddingplanner #shaadiplzin #shaadiplz

A post shared by Shaadiplz (@shaadiplz.in) on Feb 10, 2020 at 12:30am PST

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਮਨਾ ਰਹੇ ਨੇ ਵਿਆਹ ਦੀ ਦੂਜੀ ਵਰ੍ਹੇਗੰਢ, ਗਾਇਕ ਨੇ ਸਾਂਝੀ ਕੀਤੀ ਤਸਵੀਰ

ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਉਹ ਰੈੱਡ ਕਲਰ ਦੇ ਬਰਾਇਡਲ ਲੁੱਕ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ‘ਚ ਦੋਵੇਂ ਇੱਕ-ਦੂਜੇ ਦੇ ਗਲ ‘ਚ ਵਰਮਾਲਾ ਪਾਉਂਦੇ ਹੋਏ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

Congratulations????? @panjabikamya @shalabhdang

A post shared by @ shakti_team_fc on Feb 10, 2020 at 1:19am PST

ਇਸ ਤੋਂ ਪਹਿਲਾਂ ਉਨ੍ਹਾਂ ਦੀ ਹਲਦੀ ਦੀ ਰਸਮ ਵਾਲੀ ਤੇ ਰਿੰਗ ਸੈਰੇਮਨੀ ਵਾਲੀ ਵੀਡੀਓ ਵੀ ਸਾਹਮਣੇ ਆਈ ਸੀ। ਉਨ੍ਹਾਂ ਦੇ ਸੰਗੀਤਕ ਪ੍ਰੋਗਰਾਮ ‘ਚ ਟੀਵੀ ਦੇ ਕਈ ਨਾਮੀ ਹਸਤੀਆਂ ਜਿਵੇਂ ਕਵਿਤਾ ਕੌਸ਼ਿਕ ਹੋਰਾਂ ਨੇ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆਏ ਸਨ। ਦੱਸ ਦਈਏ ਕਾਮਿਆ ਪੰਜਾਬੀ ਦਾ ਇਹ ਦੂਜਾ ਵਿਆਹ ਹੈ।

View this post on Instagram

 

Kamya ki shaadi ❤️, start your day with this profound dance and jaldi tumhaare karan Arjun bhi aayenge ??

A post shared by Kavita (@ikavitakaushik) on Feb 9, 2020 at 7:29pm PST

Related Post