ਕਪਿਲ ਸ਼ਰਮਾ ਨੇ ‘ਬੇਬੀ ਸ਼ਰਮਾ’ ਲਈ ਦਿੱਤੀ ਪਾਰਟੀ, ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ
ਕਪਿਲ ਸ਼ਰਮਾ ਤੇ ਗਿੰਨੀ ਜੋ ਕਿ ਬਹੁਤ ਜਲਦ ਮਾਤਾ-ਪਿਤਾ ਬਣਨ ਵਾਲੇ ਹਨ। ਉਨ੍ਹਾਂ ਦੇ ਘਰੇ ਨੰਨ੍ਹਾ-ਮੁੰਨ੍ਹਾ ਮਹਿਮਾਨ ਆਉਣ ਵਾਲਾ ਹੈ। ਜਿਸਦੇ ਚੱਲਦੇ ਕਪਿਲ ਸ਼ਰਮਾ ਨੇ ਬੇਬੀ ਸ਼ਰਮਾ ਦੇ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਜਿਸ ‘ਚ ਪੰਜਾਬੀ ਮਿਊਜ਼ਿਕ ਇੰਸਡਸਟਰੀ ਦੀਆਂ ਹਸਤੀਆਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਨਾਮੀ ਚਿਹਰੇ ਵੀ ਪਹੁੰਚੇ।
View this post on Instagram
ਪੰਜਾਬੀ ਗਾਇਕ ਜ਼ੋਰਾ ਰੰਧਾਵਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਪਿਲ ਸ਼ਰਮਾ ਤੇ ਗਿੰਨੀ ਨੂੰ ਜ਼ਿੰਦਗੀ ਦੇ ਨਵੇਂ ਅਧਿਆਇ ਲਈ ਮੁਬਾਰਕਾਂ ਦਿੱਤੀਆਂ ਨੇ।
ਹੋਰ ਵੇਖੋ:ਜਗਜੀਤ ਸਿੰਘ ਲਈ ਆਸਾਨ ਨਹੀਂ ਸੀ ਮਾਇਆ ਨਗਰੀ ਦਾ ਸਫਰ ਤੈਅ ਕਰਨਾ, ਲੰਘਣਾ ਪਿਆ ਸੀ ਬੁਰੇ ਦੌਰ ‘ਚੋਂ
ਦੱਸ ਦਈਏ ਕਪਿਲ ਸ਼ਰਮਾ ਪਿਛਲੇ ਸਾਲ 12 ਦਸੰਬਰ ਨੂੰ ਗਿੰਨੀ ਚਤਰਥ ਦੇ ਨਾਲ ਵਿਆਹ ਦੇ ਬੰਧਨ ‘ਚ ਬੰਨ੍ਹੇ ਗਏ ਸੀ। ਉਨ੍ਹਾਂ ਦੇ ਵਿਆਹ ‘ਚ ਵੀ ਪੰਜਾਬੀ ਫ਼ਿਲਮੀ ਜਗਤ ਤੇ ਹਿੰਦੀ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
View this post on Instagram
#GinniChatrath And #KapilSharma Baby Shower #TheKapilSharmaShow #TKSS