ਇੰਸਟਾਗ੍ਰਾਮ ‘ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਕਪਿਲ ਸ਼ਰਮਾ ਤੇ ਧਰਮਿੰਦਰ ਦਾ ਇਹ ਵੀਡੀਓ, ਦੇਖੋ ਵੀਡੀਓ

By  Lajwinder kaur September 6th 2019 05:23 PM

ਪੰਜਾਬੀ ਕਮੇਡੀਅਨ ਕਪਿਲ ਸ਼ਰਮਾ ਦੇ ਘਰ ਜਲਦ ਹੀ ਕਿਲਕਾਰੀ ਗੂੰਜਣ ਵਾਲੀ ਹੈ । ਪਿਛਲੇ ਦਿਨੀਂ ਇਹ ਜੋੜਾ ਕੈਨੇਡਾ ‘ਚ ਬੇਬੀ ਮੂਨ ਮਨਾ ਕੇ ਵਾਪਸ ਇੰਡੀਆ ਆ ਗਏ ਨੇ। ਕਪਿਲ ਸ਼ਰਮਾ ਜੋ ਕਿ ਏਨੀ ਦਿਨੀਂ ਆਪਣੇ ਸ਼ੋਅ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ।

View this post on Instagram

 

With my @aapkadharam paji ? always smiling,happy n ready to crack jokes.. love u paji ?

A post shared by Kapil Sharma (@kapilsharma) on Sep 5, 2019 at 12:58am PDT

ਹੋਰ ਵੇਖੋ: ਹੜ੍ਹ ਪੀੜਤਾਂ ਲਈ ਅੱਗੇ ਆਏ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਕੀਤੀ ਲੋਕਾਂ ਦੀ ਸੇਵਾ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤਾ ਹੈ। ਇਹ ਵੀਡੀਓ ਇਸ ਲਈ ਖ਼ਾਸ ਹੈ ਕਿਉਂਕਿ ਉਨ੍ਹਾਂ ਦੇ ਨਾਲ ਬਾਲੀਵੁੱਡ ਦੇ ਹੀ-ਮੈਨ ਯਾਨੀ ਕਿ ਧਰਮਿੰਦਰ ਨਜ਼ਰ ਆ ਰਹੇ ਹਨ। ਇਸ ਵੀਡੀਓ ਬੂਮਰੈਂਗ ‘ਚ ਬਣਾਈ ਹੋਈ ਹੈ ਜਿਸ ‘ਚ ਧਰਮਿੰਦਰ ਦਾ ਬਹੁਤ ਹੀ ਕਿਊਟ ਜਿਹਾ ਲੁੱਕ ਨਜ਼ਰ ਆ ਰਹੇ ਨੇ। ਕਪਿਲ ਸ਼ਰਮਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਮੇਰੇ ਨਾਲ ਧਰਮਿੰਦਰ ਭਾਜੀ.. ਹਮੇਸ਼ਾ ਹੱਸਦੇ, ਹੈਪੀ ਐਂਡ ਤਿਆਰ ਰਹਿੰਦੇ ਨੇ ਮਜ਼ਾਕ ਕਰਨ ਲਈ..ਲਵ ਯੂ ਭਾਜੀ..’

 

View this post on Instagram

 

❤️ you n I in this beautiful #world ?#love #whistler #beautifulbritishcolumbia ? @ginnichatrath

A post shared by Kapil Sharma (@kapilsharma) on Aug 7, 2019 at 9:44pm PDT

ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇੰਨਾ ਪਿਆਰ ਮਿਲ ਰਿਹਾ ਹੈ, ਜਿਸ ਦੇ ਚੱਲਦੇ ਇਸ ਵੀਡੀਓ ਨੇ ਇੰਸਟਾਗ੍ਰਾਮ ਉੱਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਲੋਕਾਂ ਦੇ ਹਜ਼ਾਰਾਂ ਹੀ ਕਾਮੈਂਟਸ ਆ ਚੁੱਕੇ ਹਨ।

 

Related Post