ਇਸ ਤਰ੍ਹਾਂ ਦਾ ਹੈ ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ, ਤੁਸੀਂ ਵੀ ਦੇਖੋ ਤਸਵੀਰਾਂ 

By  Rupinder Kaler December 1st 2018 05:22 AM

ਕਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਆਪਣੀ ਗਰਲਫ੍ਰੈਂਡ ਗਿੰਨੀ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਇਸ ਸਭ ਦੇ ਚਲਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਹੈ । ਇਸ ਤੋਂ ਪਹਿਲਾਂ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦਾ ਪ੍ਰੋਮੋ ਵੀ ਰਿਲੀਜ਼ ਕੀਤਾ ਸੀ । ਏਨਾਂ ਹੀ ਨਹੀਂ ਕਪਿਲ ਸ਼ਰਮਾ ਨੇ ਆਪਣੀ ਲਵ ਸਟੋਰੀ ਵੀ ਲੋਕਾਂ ਨਾਲ ਸ਼ੇਅਰ ਕੀਤੀ ਸੀ ।

ਹੋਰ ਵੇਖੋ :ਦਿਲਪ੍ਰੀਤ ਢਿੱਲੋਂ ਬਣ ਗਏ ਨੇ ਸਰਪੰਚ ,ਮਨਾ ਰਹੇ ਨੇ ਖੁਸ਼ੀਆਂ ,ਵੇਖੋ ਵੀਡਿਓ

kapil-sharma-wedding-card kapil-sharma-wedding-card

ਵਿਆਹ ਦੇ ਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰਡ 'ਤੇ ਕਪਿਲ ਸ਼ਰਮਾ ਨੇ ਆਪਣੇ ਨਾਲ ਜੁੜੇ ਲੋਕਾਂ ਨੂੰ ਖਾਸ ਥਾਂ ਦਿੱਤੀ ਹੈ । ਇਸ ਕਾਰਡ ਤੇ ਵਿਆਹ ਦੀ ਤਾਰੀਕ ਵੀ ਹੈ । ਆਓ ਦੇਖਦੇ ਹਾ ਕਿਸ ਤਰ੍ਹਾਂ ਦਾ ਹੈ ਕਾਰਡ

ਹੋਰ ਵੇਖੋ :‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਦੇ ਵੀ.ਆਈ.ਪੀ. ਪਾਸ ਹਾਸਲ ਕਰਨ ਲਈ ਇੱਥੇ ਕਰੋ ਕਲਿੱਕ

kapil-sharma-wedding-card kapil-sharma-wedding-card

kapil-sharma-wedding-card kapil-sharma-wedding-card

kapil-sharma-wedding-card kapil-sharma-wedding-card

ਤੁਹਾਨੂੰ ਦਸ ਦਿੰਦੇ ਹਾਂ ਕਿ ਦੀਪਿਕਾ ਰਣਵੀਰ ਅਤੇ ਪ੍ਰਿਯੰਕਾ ਨਿਕ ਤੋਂ ਬਾਅਦ ਵਿਆਹ ਦਾ ਅਗਲਾ ਨੰਬਰ ਕਮੇਡੀਅਨ ਕਪਿਲ ਸ਼ਰਮਾ ਦਾ ਹੈ । ਕਪਿਲ ਤੇ ਗਿੰਨੀ 12  ਦਸੰਬਰ ਨੂੰ ਵਿਆਹ ਕਰਨ ਜਾ ਰਹੇ ਹਨ ।

Related Post