ਕਰਨ ਜੌਹਰ ਆਪਣੇ ਬੱਚਿਆਂ ਯਸ਼ ਤੇ ਰੂਹੀ ਨਾਲ ਮਸਤੀ ਕਰਦੇ ਹੋਏ, ਦੇਖੋ ਵੀਡੀਓ

By  Lajwinder kaur November 30th 2018 07:59 AM

ਪਿਛਲੇ ਸਾਲ ਪਿਤਾ ਬਣੇ ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਜੋ ਹੁਣ ਸਿਰਫ ਅਪਣੀਆਂ ਫਿਲਮਾਂ ਲਈ ਹੀ ਨਹੀਂ, ਸਗੋਂ ਆਪਣੇ ਬੱਚਿਆਂ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਹਾਂ ਜੀ ਨਿਰਦੇਸ਼ਕ ਤੇ ਅਦਾਕਾਰ ਕਰਨ ਜੌਹਰ ਜੋ ਅਪਣੇ ਬੱਚਿਆਂ ਦੀ ਤਸਵੀਰਾਂ ਤੇ ਵੀਡੀਓ ਇੰਸਟਗ੍ਰਾਮ ਤੇ ਸ਼ੇਅਰ ਕਰਦੇ ਰਹਿੰਦੇ ਹਨ।karan johar having fun with his children's   roohi and yash

ਹੋਰ ਪੜ੍ਹੋ: ਮਾਣਕਾਂ ਦੇ ਮੁੰਡੇ ਜੱਸ ਮਾਣਕ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ , ਦੇਖਕੇ ਹੋ ਜਾਓਗੇ ਹੈਰਾਨ

ਪ੍ਰੋਡਿਊਸਰ ਤੇ ਡਾਇਰੈਕਟਰ ਕਰਨ ਜੌਹਰ ਨੇ ਅੱਜ ਸਵੇਰੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਣੇ ਬੱਚਿਆਂ ਰੂਹੀ ਤੇ ਯਸ਼ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਕੇ ਕਰਨ ਜੌਹਰ ਉਹਨਾਂ ਨਾਲ ਮਸਤੀ ਕਰ ਰਹੇ ਨੇ ਤੇ ਪੁੱਛ ਰਹੇ ਨੇ ਕਿ ਰੂਹੀ ਕਿੱਥੇ ਹੈ ਤੇ ਯਸ ਕਿੱਥੇ ਹੈ। ਬੱਚਿਆਂ ਨੇ ਅਪਣੇ ਹੱਥਾਂ ਨਾਲ ਚਿਹਰੇ ਨੂੰ ਛੁਪਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਯਸ਼ ਤੇ ਰੂਹੀ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ।

https://www.instagram.com/p/Bqytx5ODN0C/

ਦੱਸ ਦਈਏ ਹੈ ਕਿ ਪਿਛਲੇ ਸਾਲ ਸਰੋਗੇਸੀ ਰਾਹੀਂ ਇਨ੍ਹਾਂ ਦੋਵਾਂ ਬੱਚਿਆਂ ਦਾ ਜਨਮ ਹੋਇਆ, ਜਿਸ 'ਚ ਇਕ ਬੇਟੀ ਤੇ ਇਕ ਬੇਟਾ ਹੈ। ਦੱਸਣਯੋਗ ਹੈ ਕਿ  ਬਾਲੀਵੁੱਡ ਫਿਲਮਕਾਰ ਕਰਨ ਜੌਹਰ ਨੇ ਜਦੋਂ ਪਹਿਲੀ ਵਾਰ ਆਪਣੇ ਬੱਚਿਆਂ ਨੂੰ ਗੋਦ 'ਚ ਲਿਆ ਸੀ ਤਾਂ ਉਹ ਇੰਨੇ ਭਾਵੁਕ ਹੋ ਗਏ ਸਨ ਕਿ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ।   roohi and yash

ਹੋਰ ਪੜ੍ਹੋ: ਅਭਿਸ਼ੇਕ ਬੱਚਨ ਦਾ ਚੱਲਿਆ ਸਿੱਕਾ, ਹੋਈ ਜ਼ਬਰਦਸਤ ਵਾਪਸੀ

ਕਰਨ ਜੌਹਰ ‘ਇੰਡੀਆਜ਼ ਗੌਟ ਟੇਲੈਂਟ’ ‘ ਨੂੰ ਜੱਜ ਕਰ ਰਹੇ ਹਨ ਤੇ ਨਾਲ ਹੀ ਅਪਣਾ ਮਸ਼ਹੂਰ ਸ਼ੋਅ ‘ਕੌਫੀ ਵਿਦ ਕਰਨ’ ਸੀਜ਼ਨ 6  ‘ਚ ਨੂੰ ਲੈ ਕੇ ਵੀ ਚਰਚਾ ਹਨ।  ਕਰਨ ਜੌਹਰ ਆਪਣੇ ਇਸ ਸ਼ੋਅ 'ਚ ਸੇਲਿਬ੍ਰੇਟੀ ਨਾਲ ਬਹੁਤ ਮਸਤੀ ਕਰਦੇ ਹਨ ਅਤੇ ਕਈ ਦਿਲਚਸਪ ਖੁਲਾਸੇ ਵੀ ਕਰਦੇ ਹਨ।

Related Post