ਦੀਪਿਕਾ ਪਾਦੁਕੋਣ ਤੇ ਕਾਰਤਿਕ ਆਰੀਅਨ ਨੇ ਮੁੰਬਈ ਏਅਰਪੋਰਟ ਦੇ ਬਾਹਰ ਕੀਤਾ ਕੁਝ ਅਜਿਹਾ ਕੰਮ, ਤਸਵੀਰਾਂ ਹੋਈਆਂ ਵਾਇਰਲ

By  Lajwinder kaur December 1st 2019 01:41 PM

ਸੋਸ਼ਲ ਮੀਡੀਆ ‘ਤੇ ਨਵੇਂ ਨਵੇਂ ਚੈਲੇਂਜ ਚੱਲਦੇ ਰਹਿੰਦੇ ਹਨ। ਏਨੀਂ ਦਿਨੀਂ ‘ਧੀਮੇ ਧੀਮੇ ਚੈਲੇਂਜ’ ਖੂਬ ਚੱਲ ਰਿਹਾ ਹੈ। ਇਸ ਚੈਲੇਂਜ ਨੂੰ ਦੀਪਿਕਾ ਪਾਦੁਕੋਣ ਨੇ ਵੀ ਐਕਸੇਪਟ ਕੀਤਾ। ਜੀ ਹਾਂ ਦੀਪਿਕਾ ਤੇ ਕਾਰਤਿਕ ਦੀਆਂ ਇਸ ਚੈਲੇਂਜ ਨੂੰ ਪੂਰਾ ਕਰਨ ਦੀਆਂ ਤਸਵੀਰਾਂ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਦੋਵੇਂ ਅਦਾਕਾਰਾਂ ਨੂੰ ਮੁੰਬਈ ਏਅਰਪੋਰਟ ਦੇ ਬਹਾਰ ਸਪਾਟ ਕੀਤਾ ਗਿਆ। ਜਿੱਥੇ ਦੋਵੇਂ ਨੇ ਆਪਣੇ ਫੈਨਜ਼ ਦੇ ਸਾਹਮਣੇ ਹੀ ਇਸ ਚੈਲੇਂਜ ਨੂੰ ਪੂਰਾ ਕਰਦੇ ਹੋਏ ਨਜ਼ਰ ਆਏ। ਦੀਪਿਕਾ ਪਾਦੁਕੋਣ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇਹ ਸਟੈਪ ਨੂੰ ਸਿਖਾਉਣ ਲਈ ਆਰਤਿਕ ਲਈ ਧੰਨਵਾਦ ਦੀ ਪੋਸਟ ਪਾਈ। ਇਸ ਤੋਂ ਇਲਾਵਾ ਕਾਰਤਿਕ ਆਰੀਅਨ ਨੇ ਵੀ ਇੰਸਟਾਗ੍ਰਾਮ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ, ‘ਧੀਮੇ ਧੀਮੇ ਚੈਲੇਂਜ ਹੁਣ ਅਗਲੇ ਲੈਵਲ ਤੇ..ਬਹੁਤ ਸਾਰੀ ਮਸਤੀ ਦੀਪਿਕਾ ਪਾਦੁਕੋਣ ਦੇ ਨਾਲ’

 

View this post on Instagram

 

#DheemeDheemeChallenge has reached d next level ? @deepikapadukone ???? Too much fun ?

A post shared by KARTIK AARYAN (@kartikaaryan) on Nov 30, 2019 at 9:52pm PST

ਹੋਰ ਵੇਖੋ:ਗੁਰੀ ਤੇ ਜੱਸ ਮਾਣਕ ਨੇ ਕੀਤਾ ਨਵੀਂ ਫ਼ਿਲਮ ਦਾ ਐਲਾਨ, ਸ਼ੂਟਿੰਗ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਪੋਸਟ ਨੂੰ ਇੱਕ ਘੰਟੇ ‘ਚ ਹੀ ਇੱਕ ਲੱਖ ਤੋਂ ਵੱਧ ਲਾਈਕਸ ਤੇ ਹਜ਼ਾਰਾਂ ਹੀ ਕਾਮੈਂਟਸ ਆ ਚੁੱਕੇ ਹਨ। ਦੱਸ ਦਈਏ ‘ਧੀਮੇ ਧੀਮੇ’ ਗੀਤ ਕਾਰਤਿਕ ਆਰੀਅਨ ਦੀ ਆਉਣ ਵਾਲੀ ਫ਼ਿਲਮ ‘ਪਤੀ ਪਤਨੀ ਔਰ ਵੋਹ’ ਦਾ ਹੈ। ਇਸ ਫ਼ਿਲਮ ‘ਚ ਕਾਰਤਿਕ ਆਰੀਅਨ, ਭੂਮੀ ਪੇਡਨੇਕਰ ਤੇ ਅਨੰਨਿਆ ਪਾਂਡੇ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

 

View this post on Instagram

 

Woah @tonykakkar this one is for your bro ??? #kartikaaryan #deepikapadukone today at t2 for film promotions #viralbhayani @viralbhayani

A post shared by Viral Bhayani (@viralbhayani) on Nov 30, 2019 at 8:42pm PST

Related Post