ਕਿ ਤੁਸੀਂ ਦਿੱਤਾ ਸ਼ੈਰੀ ਮਾਨ ਦੇ ਪ੍ਰਸ਼ਨ ਦਾ ਉੱਤਰ ?

By  PTC Buzz October 16th 2017 10:42 AM -- Updated: October 16th 2017 10:45 AM

ਸ਼ੈਰੀ ਮਾਨ ਅੱਜ ਕਲ ਸਰਵੇ ਕਰਦੇ ਹੋਏ ਨਜ਼ਰ ਆ ਰਹੇ ਨੇ |

ਜੀ ਹਾਂ ਹਾਲ ਹੀ 'ਚ ਉਨ੍ਹਾਂ ਨੇ ਫੇਸਬੁੱਕ ਤੇ ਆਪਣੇ ਗੀਤਾਂ ਦੀ ਲਿਸਟ ਸਾਂਝੀ ਕਿੱਤੀ ਤੇ ਪੁੱਛਿਆ ਕਿ ਤੁਹਾਨੂੰ ਇੰਨਾ ਵਿਚ ਸਬਤੋਂ ਜ਼ਿਆਦਾ ਵਧੀਆ ਗੀਤ ਕਿਹੜਾ ਲਗਾ | ਇਸ ਸਾਲ ਉਨ੍ਹਾਂ ਦੇ ਜਿੰਨੇ ਵੀ ਟਰੈਕ ਰਿਲੀਜ਼ ਹੋਏ ਉਹ ਸਾਰੇ ਹੀ ਇਸ ਲਿਸਟ ਵਿਚ ਸ਼ਾਮਿਲ ਨੇ | ਗੀਤ ਤਾਂ Sharry Mann ਨੇ ਇਸ ਸਾਲ ਸਾਰੇ ਹੀ ਅੱਤ ਕਰਦੇ ਨੇ ਪਰ ਵੇਖਦੇ ਆ ਸਰਵੇ ਵਿਚ ਕਿਸ ਗੀਤ ਨੂੰ ਨੰਬਰ 1 ਮਿਲਦਾ ਹੈ |

Related Post