ਅਰਜੁਨ ਰਾਮਪਾਲ ਵਿਆਹ ਤੋਂ ਪਹਿਲਾਂ ਹੀ ਦੇ ਰਹੇ ਨੇ ਗੁੱਡ ਨਿਊਜ਼,ਇਨ੍ਹਾਂ ਨਾਲ ਵੀ ਹੋਇਆ ਕੁਝ ਅਜਿਹਾ ਹੀ

By  Shaminder April 29th 2019 03:34 PM -- Updated: April 29th 2019 03:35 PM

ਅਰਜੁਨ ਰਾਮਪਾਲ ਏਨੀਂ ਦਿਨੀਂ  ਆਪਣੀ ਗਰਲ ਫਰੈਂਡ ਗੈਂਬਰਿਲਾ ਨੂੰ ਲੈ ਕੇ ਸੁਰਖੀਆਂ 'ਚ ਹਨ । ਸੁਰਖੀਆਂ 'ਚ ਹੋਣ ਵੀ ਕਿਉਂ ਨਾਂ। ਅਰਜੁਨ ਰਾਮਪਾਲ ਆਪਣੀ ਪਤਨੀ ਤੋਂ ਤਲਾਕ ਲਏ ਬਿਨਾਂ ਆਪਣੀ ਗਰਲ ਫਰੈਂਡ ਨਾਲ ਵਿਆਹ ਤੋਂ ਪਹਿਲਾਂ ਹੀ ਗੁੱਡ ਨਿਊਜ਼ ਦੇਣ ਜਾ ਰਹੇ ਹਨ । ਦਰਅਸਲ ਉਨਹਾਂ ਦੀ ਗਰਲ ਫਰੈਂਡ ਪਰੈਗਨੇਂਟ ਹੈ,ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਸ ਗੁੱਡ ਨਿਊਜ਼ ਨੂੰ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝਾ ਕੀਤਾ ਸੀ ।

ਹੋਰ ਵੇਖੋ :ਅਰਜੁਨ ਰਾਮਪਾਲ ਤੋਂ ਵੱਖ ਹੋਣ ਦੇ ਬਾਵਜੂਦ ਮਾਂ ਦੇ ਅੰਤਿਮ ਸਸਕਾਰ ‘ਚ ਪਹੁੰਚੀ ਪਤਨੀ ਅਤੇ ਦੋਵੇਂ ਬੇਟੀਆਂ

Arjun Rampal की गर्लफ्रेंड Gabriella की प्रग्नेंसी की खबर पर पत्नी मेहर ने दिया ये रिएक्शन

ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਾਲੀਵੁੱਡ 'ਚ ਇਹ ਕੋਈ ਪਹਿਲੀ ਇਸ ਤਰ੍ਹਾਂ ਦੀ ਖ਼ਬਰ ਨਹੀਂ ਹੈ । ਇਸ ਤੋਂ ਪਹਿਲਾਂ ਨੇਹਾ ਧੂਪੀਆ ਦਾ ਵੀ ਮਾਮਲਾ ਸਾਹਮਣੇ ਆਇਆ ਸੀ । ਨੇਹਾ ਧੂਪੀਆ ਦੇ ਵਿਆਹ ਦੀ ਖ਼ਬਰ ਨੂੰ ਸਭ ਨੂੰ ਹੈਰਾਨ ਕਰ ਦਿੱਤਾ ਸੀ ।

neha dhupia and husband के लिए इमेज परिणाम

ਵਿਆਹ ਤੋਂ ਬਾਅਦ ਨੇਹਾ ਦੇ ਪਤੀ ਅੰਗਦ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਪ੍ਰੈਗਨੇਂਸੀ ਕਾਰਨ ਉਨ੍ਹਾਂ ਨੂੰ ਵਿਆਹ ਜਲਦ ਤੋਂ ਜਲਦ ਕਰਨ ਦਾ ਫ਼ੈਸਲਾ ਲੈਣਾ ਪਿਆ ਸੀ । ਇਸ ਤੋਂ ਇਲਾਵਾ ਆਪਣੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਨੀਨਾ ਗੁਪਤਾ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਵਿਆਹ ਤੋਂ ਪਹਿਲਾਂ ਪ੍ਰੈਗਨੇਂਟ ਹੋ ਗਏ ਸਨ ।

neena gupta के लिए इमेज परिणाम

ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪ੍ਰੇਮੀ ਨਾਲ ਵਿਆਹ ਰਚਾਇਆ ਸੀ । ਕਮਲ ਹਾਸਨ ਅਤੇ ਸਾਰਿਕਾ ਦਾ ਕਿੱਸਾ ਵੀ ਕੁਝ ਅਜਿਹਾ ਹੀ ਰਿਹਾ ਸੀ । ਕਮਲ ਹਾਸਨ ਨੇ ਸਾਰਿਕਾ ਨਾਲ ਵਿਆਹ ਕਰਵਾਉਣ ਲਈ ਉਨ੍ਹਾਂ ਨੇ ਵਾਣੀ ਗਣਪਤੀ ਨਾਲ ਆਪਣਾ ਦਸ ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ ਸੀ ।

sarika and kamal haasan के लिए इमेज परिणाम

Related Post