ਸਲਮਾਨ ਖ਼ਾਨ ਦੀਆਂ ਅੱਖਾਂ 'ਚ ਕਿਉੇਂ ਰੜਕਦਾ ਇਹ ਬੰਦਾ, ਸਲਮਾਨ ਨਾਲ ਪੰਗਾ ਲੈਣਾ ਪੈ ਸਕਦਾ ਹੈ ਮਹਿੰਗਾ !

By  Shaminder February 26th 2020 10:58 AM

ਬਾਲੀਵੁੱਡ ਦੇ ਦਬੰਗ ਖ਼ਾਨ ਏਨੀਂ ਦਿਨੀਂ ਕਾਫੀ ਚਰਚਾ 'ਚ ਹਨ। ਇਸ ਵਾਰ ਉਹ ਚਰਚਾ 'ਚ ਆਏ ਹਨ ਵਿੱਕੀ ਕੌਸ਼ਲ ਨੂੰ ਲੈ ਕੇ । ਜਿਨ੍ਹਾਂ ਦੀ ਕੈਟਰੀਨਾ ਕੈਫ ਦੇ ਨਾਲ ਦੋਸਤੀ ਸਲਮਾਨ ਖ਼ਾਨ ਨੂੰ ਰਾਸ ਨਹੀਂ ਆ ਰਹੀ ।ਸੁਣਨ 'ਚ ਆ ਰਿਹਾ ਹੈ ਕਿ ਵਿੱਕੀ 'ਤੇ ਕੈਟਰੀਨਾ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ।ਹਾਲਾਂ ਕਿ ਦੋਵੇਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਖੁੱਲ ਕੇ ਗੱਲਬਾਤ ਨਹੀਂ ਕਰ ਰਹੇ।

ਹੋਰ ਵੇਖੋ:ਫ਼ਿਲਮ ਦੇ ਸੈੱਟ ’ਤੇ ਸਲਮਾਨ ਖ਼ਾਨ ਨੂੰ ਮਿਲਣ ਲਈ ਪਹੁੰਚੀ ਨੰਨੀ ਪ੍ਰਸ਼ੰਸਕ, ਵੀਡੀਓ ਹੋ ਰਿਹਾ ਹੈ ਵਾਇਰਲ

https://www.instagram.com/p/B8IiCMslRHH/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਦੋਸਤੀ ਕਾਰਨ ਸਲਮਾਨ ਖ਼ਾਨ 'ਤੇ ਰਣਬੀਰ ਕਪੂਰ ਦੇ ਸਬੰਧਾਂ 'ਚ ਕਾਫੀ ਕੁੱੜਤਣ ਭਰ ਗਈ ਸੀ, ਪਰ ਅਜਿਹੇ 'ਚ ਹੁਣ ਵਿੱਕੀ ਕੌਸ਼ਲ ਨਾਲ ਕੈਟਰੀਨਾ ਦੀਆਂ ਨਜ਼ਦੀਕੀਆਂ ਨੇ ਵਿੱਕੀ ਨੂੰ ਰਣਬੀਰ ਵਾਲੀ ਜਗ੍ਹਾ 'ਤੇ ਲਿਆ ਖੜਾ ਕੀਤਾ ਹੈ ।

https://www.instagram.com/p/B8dBWT9pFrE/

ਆਉਣ ਵਾਲੇ ਸਮੇਂ 'ਚ ਦੋਵਾਂ ਦੀ ਇਹ ਤਕਰਾਰ ਕਿਸੇ ਤਰ੍ਹਾਂ ਦੇ ਟਕਰਾਅ ਦਾ ਕਾਰਨ ਵੀ ਬਣ ਸਕਦੀ ਹੈ ।ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਰਿਸ਼ਤੇ ਦੀਆਂ ਖਬਰਾਂ ਕਿਨ੍ਹੀਆਂ ਸੱਚ ਹਨ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ।

https://www.instagram.com/p/B7qBhsgh2Bg/

ਪਰ ਵਿੱਕੀ ਕੌਸ਼ਲ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ, ਕਿਉਂਕਿ ਕੈਟਰੀਨਾ ਕੈਫ ਦੇ ਨੇੜੇ ਹੋਣਾ ਸਲਮਾਨ ਖਾਨ ਨਾਲ ਦੁਸ਼ਮਣੀ ਵਰਗਾ ਹੈ। ਵਿੱਕੀ ਨੇ ਕੁਝ ਸਾਲ ਪਹਿਲਾਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

Related Post