ਲੋ ਜੀ ਹਮ ਤੋਂ ਆ ਗਏ ਆਪ ਵੀ ਆ ਜਾਓ - ਰਫਤਾਰ

By  PTC Buzz October 13th 2017 01:19 PM

ਰਫਤਾਰ ਅੱਜ ਆਪਣਾ ਦੇਸੀ ਰੈਪਿੰਗ ਸਟਾਈਲ ਦਿਖਾਉਣਗੇ ਦਿੱਲੀ ਦੇ ਵਿਚ ਉਹ ਵੀ ਲਾਈਵ |

ਬਹੁਤ ਦਿੰਨਾ ਤੋਂ ਉਨ੍ਹਾਂ ਦੇ ਦਿੱਲੀ ਦੇ ਫੈਨਸ ਉਨ੍ਹਾਂ ਅਗੇ ਬੇਨਤੀ ਕਰ ਰਹੇ ਸਨ ਕਿ ਕੋਈ ਲਾਈਵ ਸ਼ੋ ਦਿੱਲੀ ਵਿਚ ਵੀ ਰੱਖੋ | ਇਸਲਈ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ "ਲੋ ਜੀ ਹਮ ਤੋਂ ਆ ਗਏ ਆਪ ਵੀ ਆ ਜਾਓ" ਤੁਹਾਨੂੰ ਦਸ ਦੇਈਏ ਕਿ ਰਫਤਾਰ Confused Desi Food Concert ਵਿਚ ਲਾਈਵ ਪਰਫੋਰਮੇਂਸ ਦੈਣਗੇ | ਇਸਲਈ ਤਿਆਰ ਹੋ ਜਾਓ ਦਿੱਲੀ ਵਾਲਿਓ 14 ਤੇ 15 ਅਕਤੂਬਰ ਨੂੰ Raftaar ਨੂੰ ਲਾਈਵ ਸੁਣਨ ਦੇ ਲਈ |

Related Post