ਇਹ ਕਿ ਕਰ ਰਹੇ ਨੇ ਮਸ਼ਹੂਰ ਰੈਪਰ ਰਫਤਾਰ

Written by  Pradeep Singh   |  October 02nd 2017 09:54 AM  |  Updated: October 02nd 2017 09:54 AM

ਇਹ ਕਿ ਕਰ ਰਹੇ ਨੇ ਮਸ਼ਹੂਰ ਰੈਪਰ ਰਫਤਾਰ

ਫੇਸਬੁੱਕ ਤੇ ਹਮੇਸ਼ਾ ਕੁਝ ਨਾ ਕੁਝ ਨਵਾਂ ਪੋਸਟ ਕਰਨ ਵਾਲ਼ੇ ਮਸ਼ਹੂਰ ਰੈਪਰ ਰਫਤਾਰ ਨੇ ਇਸ ਵਾਰ ਕੁਝ ਫੰਨੀ ਪੋਸਟ ਕਿੱਤਾ |

ਉਨ੍ਹਾਂ ਨੇ ਆਪਣੀ 4 ਫੋਟੋਆਂ ਦਾ ਇਕ ਕੋਲਾਜ ਪੋਸਟ ਕੀਤਾ ਜਿਸ ਵਿਚ ਉਹ ਗੰਜੇ, ਕੁੜੀ ਤੇ ਬੁਜ਼ੁਰਗ ਨਜ਼ਰ ਆ ਰਹੇ ਨੇ | ਚਾਰੋ ਫੋਟੋਆਂ ਵਿਚ ਉਨ੍ਹਾਂ ਦਾ ਵੱਖਰਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਸੀ | ਉਨ੍ਹਾਂ ਨੇ ਇਹ ਪੋਸਟ ਕਰਦੇ ਹੋਏ ਲਿਖਿਆ ਕਿ "ਰੋਸਟ ਮੀ" | ਜੇ ਤੁਸੀਂ ਹਾਲੇ ਤਕ ਇਹ ਪੋਸਟ ਨਹੀਂ ਵੇਖੀ ਤੇ ਵੇਖ ਲਓ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network