ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਜਲਦ ਹੀ ਬੱਝਣਗੇ ਵਿਆਹ ਦੇ ਬੰਧਨ 'ਚ !

By  Shaminder March 14th 2019 12:15 PM

ਦੇ ਵਿਆਹ ਦੀ ਖ਼ਬਰ ਆਈ ਸਾਹਮਣੇ, ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਰਿਲੇਸ਼ਨਸ਼ਿਪ 'ਚ ਹਨ ।ਦੋਵਾਂ ਨੂੰ ਕਈ ਵਾਰ ਇੱਕਠਿਆਂ ਸਪਾਟ ਕੀਤਾ ਗਿਆ ਹੈ, ਪਰ ਦੋਨਾਂ ਚੋਂ ਕਿਸੇ ਨੇ ਅਜੇ ਤੱਕ ਸਰਵਜਨਕ ਤੌਰ 'ਤੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ।ਦੋਨਾਂ ਦੇ ਜਲਦ ਵਿਆਹ ਕਰਵਾਉਣ ਦੀਆਂ ਖ਼ਬਰਾਂ ਵੀ ਕਈ ਵਾਰ ਆਈਆਂ ।ਮੀਡੀਆ ਰਿਪੋਰਟਸ ਮੁਤਾਬਕ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਆਪਣੇ ਵਿਆਹ ਨੂੰ ਕੋਜੀ ਅਫੇਅਰ ਰੱਖਣ ਵਾਲੇ ਹਨ ।

ਹੋਰ ਵੇਖੋ:ਹੁਣ ਤੁਸੀਂ ਦੇਖ ਸਕੋਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈੱਬ ਸੀਰੀਜ !

Christmas Party: Arjun-Malaika and Ex Husband Arbaaz together spotted ਕ੍ਰਿਸਮਸ ਪਾਰਟੀ ‘ਚ ਮਸਤੀ ਕਰਦੇ ਨਜ਼ਰ ਆਏ ਅਰਜੁਨ-ਮਲਾਇਕਾ ਤੇ ਅਰਬਾਜ, ਦੇਖੋ ਤਸਵੀਰਾਂ

ਉਨ੍ਹਾਂ ਦੇ ਇਨ੍ਹਾਂ ਖ਼ਾਸ ਪਲਾਂ 'ਚ ਸਿਰਫ਼ ਨਜ਼ਦੀਕੀ ਦੋਸਤ ਅਤੇ ਪਰਿਵਾਰ ਦੇ ਲੋਕ ਹੀ ਸ਼ਾਮਿਲ ਹੋਣਗੇ ।ਇਸ ਤੋਂ ਬਾਅਦ ਦੋਨੇਂ ਗ੍ਰੈਂਡ ਰਿਸੈਪਸ਼ਨ ਰੱਖਣਗੇ । ਜਿਸ 'ਚ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਹੀ ਸੱਦਾ ਭੇਜਿਆ ਜਾਵੇਗਾ ।

ਹੋਰ ਵੇਖੋ:ਆਮਿਰ ਖ਼ਾਨ ਦੀ ਇਸ ਹਰਕਤ ਕਰਕੇ ਬਾਥਰੂਮ ਵਿੱਚ ਕਈ ਘੰਟੇ ਰੋਈ ਸੀ ਇਹ ਅਦਾਕਾਰਾ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

Arjun Kapoor and Malaika Arjun Kapoor and Malaika

ਇਸ ਤੋਂ ਪਹਿਲਾਂ ਖ਼ਬਰਾਂ ਇਹ ਸਨ ਮਲਾਇਕਾ ਅਤੇ ਅਰਜਨ ਕਪੂਰ ਇਸ ਸਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ । ਕਿਹਾ ਜਾ ਰਿਹਾ ਹੈ ਕਿ ਦੋਵੇਂ ਕ੍ਰਿਸਚਿਅਨ ਰੀਤੀ ਰਿਵਾਜ਼ ਮੁਤਾਬਕ ਵਿਆਹ ਰਚਾਉਣਗੇ ।ਦੱਸ ਦਈਏ ਕਿ ਮਲਾਇਕਾ ਅਰੋੜਾ ੨੦੧੭ 'ਚ ਅਰਬਾਜ਼ ਖ਼ਾਨ ਨਾਲੋਂ ਵੱਖ ਹੋ ਗਈ ਸੀ ।

Arjun Kapoor and Malaika Arora Arjun Kapoor and Malaika Arora

ਅਰਬਾਜ਼ ਨਾਲੋਂ ਰਿਸ਼ਤਾ ਤੋੜਨ ਤੋਂ ਬਾਅਦ ਮਲਾਇਕਾ ਅਰੋੜਾ ਖ਼ਾਨ ਅਤੇ ਅਰਜੁਨ ਕਪੂਰ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਸਨ ।

Related Post