ਇਸ ਵਾਰ ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਮਨੀਸ਼ ਪੌਲ ਕਾਮੇਡੀ ਅਤੇ ਐਂਕਰਿੰਗ ਨਾਲ ਲਾਉਣਗੇ ਰੌਣਕਾਂ

By  Anmol Sandhu December 1st 2018 01:01 PM -- Updated: December 1st 2018 01:18 PM

ਇਸ ਵਾਰ ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਮਨੀਸ਼ ਪੌਲ ਕਾਮੇਡੀ ਅਤੇ ਐਂਕਰਿੰਗ ਨਾਲ ਲਾਉਣਗੇ ਰੌਣਕਾਂ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਟੋਪ ਗਾਇਕਾਂ ਨੂੰ ਪੀਟੀਸੀ ਨੈਟਵਰਕ ਵੱਲੋਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦਿੱਤੇ ਜਾ ਰਹੇ ਹਨ ।

https://www.youtube.com/watch?v=QqjZzy5xoc4

Related Post