ਮਨਕਿਰਤ ਔਲਖ ਨੇ ਸ਼ੇਅਰ ਕੀਤੀ ਆਪਣੀ ਭਾਣਜੀ ਦੇ ਨਾਲ ਪਿਆਰੀ ਜਿਹੀ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਮਾ-ਭਾਣਜੀ ਦਾ ਕਿਊਟ ਅੰਦਾਜ਼
Lajwinder kaur
January 29th 2021 10:00 AM --
Updated:
January 29th 2021 10:06 AM
ਪੰਜਾਬੀ ਗਾਇਕ ਮਨਕਿਰਤ ਔਲਖ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਭਾਣਜੀ ਦੇ ਨਾਲ ਖ਼ਾਸ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ।