ਪਤੀ ਯੁਵਰਾਜ ਹੰਸ ਦੇ ਜਨਮ ਦਿਨ ਤੇ ਮਾਨਸੀ ਸ਼ਰਮਾ ਨੇ ਪਾਈ ਦਿਲ ਨੂੰ ਛੂਹ ਜਾਣ ਵਾਲੀ ਪੋਸਟ, ਯੁਵਰਾਜ ਹੋਏ ਭਾਵੁਕ

By  Lajwinder kaur June 13th 2019 05:15 PM

ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਜੋ ਕਿ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੇ ਹਨ। ਜਿਸਦੇ ਚੱਲਦੇ ਪ੍ਰਸ਼ੰਸਕਾਂ ਵੱਲੋਂ ਜਨਮ ਦਿਨ ਦੀਆਂ ਵਧਾਈਆਂ ਵਾਲੇ ਮੈਸੇਜਾਂ ਦੀ ਝੜੀ ਲਗਾ ਦਿੱਤੀ ਹੈ। ਇਸ ਦਰਮਿਆਨ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਯੁਵਰਾਜ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Wht else I want from Rabb ji... becoz u @yuvrajhansofficial r in my life ... Thank u sooo much for everything ... Happy B’day to the man who changed my life in more ways than I can count… Happy-happy birthday! Love you! #Pati ka b’day #happy us #love #forever #bond #touchwood #thank u Rabb ji for everything...’

 

View this post on Instagram

 

Wht else I want from Rabb ji??... becoz u @yuvrajhansofficial r in my life ... Thank u sooo much for everything ... Happy B’day to the man who changed my life in more ways than I can count… Happy-happy birthday! Love you! #Pati ka b’day #happy us #love #forever #bond #touchwood #thank u Rabb ji for everything ??

A post shared by ?MANSI YUVRAJ HANS? (@mansi_sharma6) on Jun 12, 2019 at 5:57pm PDT

ਹੋਰ ਵੇਖੋ: ਬਾਹੂਬਲੀ ਪ੍ਰਭਾਸ ਦੀ ਫ਼ਿਲਮ ‘ਸਾਹੋ’ ਦਾ ਐਕਸ਼ਨ ਦੇ ਨਾਲ ਭਰਪੂਰ ਟੀਜ਼ਰ ਬਹੁ-ਭਾਸ਼ਾਵਾਂ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਦੱਸ ਦਈਏ ਪੰਜਾਬੀ ਫ਼ਿਲਮ ‘ਪਰਿੰਦੇ’ ਜਿਸ ‘ਚ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੋਵੇਂ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਨਵਰਾਜ ਹੰਸ ਨੇ ਵੀ ਆਪਣੇ ਛੋਟੇ ਭਰਾ ਯੁਵਰਾਜ ਹੰਸ ਦੇ ਜਨਮ ਦਿਨ ਉੱਤੇ ਸ਼ਾਨਦਾਰ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘Happy birthday to the most handsome and my favourite actor of the punjabi film industry meri jaan meri bugri yuggi buggi...’

View this post on Instagram

 

Happy birthday to the most handsome and my favourite actor of the punjabi film industry meri jaan meri bugri yuggi buggi aka @yuvrajhansofficial ??

A post shared by Navraj Hans (@navraj_hans) on Jun 12, 2019 at 1:19pm PDT

ਯੁਵਰਾਜ ਦੇ ਹੰਸ ਦੇ ਫ਼ਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਉਹ ਯਾਰ ਅਣਮੁੱਲੇ, ਮਿਸਟਰ ਐਂਡ ਮਿਸਿਜ਼ 420, ਮੁੰਡੇ ਕਮਾਲ ਦੇ, ਲਾਹੌਰੀਆ, ਬੁਰਰਾ ਵਰਗੀਆਂ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਵੀ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ ਕੇਸਰੀ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।

Related Post