ਪੀਟੀਸੀ ਸਪੋਟਲਾਈਟ 'ਚ ਵੇਖੋ ਇੰਦਰ ਪੰਡੋਰੀ ਨੂੰ ,'ਪੀਟੀਸੀ ਚੱਕ' ਦੇ 'ਤੇ 

By  Shaminder December 8th 2018 12:44 PM -- Updated: December 8th 2018 12:46 PM

ਪੀਟੀਸੀ ਸਪੋਟਲਾਈਟ 'ਚ ਵੇਖੋ ਅੱਜ ਸ਼ਾਮੀ ਵੇਖੋ ਇੰਦਰ ਪੰਡੋਰੀ ਦੀ ਜ਼ਿੰਦਗੀ ਬਾਰੇ। ਸੱਤ ਵੱਜ ਕੇ ਪੰਤਾਲੀ ਮਿੰਟ 'ਤੇ ।ਇੰਦਰ ਪੰਡੋਰੀ ਇੱਕ ਲੇਖਕ ਹੋਣ ਦੇ ਨਾਲ ਨਾਲ ਗਾਇਕ ਵੀ ਨੇ ਅਤੇ ਉਨ੍ਹਾਂ ਨੇ ਕਈ ਗੀਤ ਹੁਣ ਤੱਕ ਲਿਖੇ ਨੇ । ਜਿਨ੍ਹਾਂ ਨੂੰ ਵੱਖ ਵੱਖ ਗਾਇਕਾਂ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਪਰ ਹੁਣ ਉਹ ਖੁਦ ਵੀ ਗਾਇਕ ਬਣ ਚੁੱਕੇ ਨੇ ।

ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਬੈਸਟ ਸੌਂਗ ਚੁਨਣ ਲਈ ਤੁਸੀਂ ਮੈਸੇਜ ਕਰੋ

ਉਨ੍ਹਾਂ ਦਾ ਇੱਕ ਪਿੱਛੇ ਜਿਹੇ ਗੀਤ ਰਿਲੀਜ਼ ਹੋਇਆ ਹੈ 'ਡੋਲੀ ਵਾਲੀ ਕਾਰ' ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਹ ਗੀਤ ਲੋਕਾਂ 'ਚ ਕਾਫੀ ਮਕਬੂਲ ਹੋਇਆ ਹੈ ।

new song doli wali car new song doli wali car

ਇੰਦਰ ਪੰਡੋਰੀ ਇੱਕ ਰਾਈਟਰ ਤੋਂ ਗਾਇਕ ਕਿਵੇਂ ਬਣੇ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਦੋਂ ਕੀਤੀ ਜਾਣਾਂਗੇ ਉਨ੍ਹਾਂ ਦੀ ਜ਼ਿੰਦਗੀ ਬਾਰੇ । ਪੀਟੀਸੀ ਸਪੋਟਲਾਈਟ 'ਚ ਅੱਜ ਸ਼ਾਮ ਨੂੰ ੭:੪੫ ਮਿੰਟ 'ਤੇ ਵੇਖਣਾ ਨਾ ਭੁੱਲਣਾ ਇੰਦਰ ਪੰਡੋਰੀ ਨੂੰ ।

new song doli wali car new song doli wali car

 

Related Post