ਮਿਲਿੰਦ ਗਾਬਾ ਨੇ ਚਲਦੇ ਲਾਈਵ ਮਿਊਜ਼ਿਕ ਸ਼ੋਅ ਦੌਰਾਨ ਉਤਾਰੀ ਟੀ-ਸ਼ਰਟ, ਦੇਖੋ ਵੀਡੀਓ

By  Lajwinder kaur October 24th 2019 02:32 PM

ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਮਿਲਿੰਦ ਗਾਬਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਤਸਵੀਰ ਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ, ‘ਮੈਨੂੰ ਹਮੇਸ਼ਾ ਤੋਂ ਹੀ ਟੀ-ਸ਼ਰਟ ਉਤਾਰਨ ਦਾ ਸ਼ੌਕ  ਸੀ...ਸਟੇਜ ‘ਤੇ..’

 

View this post on Instagram

 

Mujhe Hamesha Se Tshirt Utarne Ka Shaunk Tha ... Stage Pe ?? Thankyou My Gullads @pallavi_gaba @priabeniwal For Helpin me Out with this Amazing Waistcoat ? Swipe Right To See Magikkk? #MusicMG ? @bellanibhavesh

A post shared by BLESSED?? (@millindgaba) on Oct 23, 2019 at 4:23am PDT

ਹੋਰ ਵੇਖੋ:ਮਹਿਤਾਬ ਵਿਰਕ ਤੇ ਨਿਸ਼ਾ ਬਾਨੋ ਨੂੰ ਅਨੀਤਾ ਦੇਵਗਨ ਨਾਲ ਮਜ਼ਾਕ ਕਰਨਾ ਪਿਆ ਭਾਰੀ, ਗੰਨਿਆਂ ਨਾਲ ਹੀ ਭੰਨੇ ਦੋਵੇਂ ਗਾਇਕ, ਦੇਖੋ ਵੀਡੀਓ

ਜੀ ਹਾਂ ਉਨ੍ਹਾਂ ਨੇ ਆਪਣੇ ਲਾਈਵ ਮਿਊਜ਼ਿਕ ਸ਼ੋਅ ਦੌਰਾਨ ਗੀਤ ਗਾਉਂਦੇ ਹੋਏ ਵ੍ਹਾਈਟ ਰੰਗ ਦੀ ਟੀ-ਸ਼ਰਟ ਉਤਾਰ ਦਿੱਤੀ। ਜਿਸ ਦੇ ਪਿੱਛੇ ਦਾ ਕਾਰਨ ਉਨ੍ਹਾਂ ਦੀ ਲੰਮੇ ਸਮੇਂ ਤੋਂ ਦਿਲ ‘ਚ ਰੱਖੀ ਖੁਵਾਇਸ਼ ਨੂੰ ਪੂਰਾ ਕਰਨਾ ਸੀ। ਇਸ ਵੀਡੀਓ ਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਪੋਸਟ ਉੱਤੇ ਹਜ਼ਾਰਾਂ ‘ਚ ਹੀ ਕਮੈਂਟਸ ਆਏ ਨੇ ਤੇ ਪੰਜਾਬੀ ਗਾਇਕ ਇੰਦਰ ਚਾਹਲ ਨੇ ਕਮੈਂਟ ਕਰਕੇ ਤਾਰੀਫ਼ ਕੀਤੀ ਹੈ।

ਮਿਲਿੰਦ ਗਾਬਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ ਸੋਹਣਿਆ, ਸੋਹਣਿਆ-2, ਜ਼ਿੰਦਗੀ ਦੀ ਪੌੜੀ, ਗੋਰਾ ਰੰਗ, ਕਲੈਸ਼, ਮੈਂ ਤੇਰੀ ਹੋ ਗੀ, ਯਾਰ ਮੋੜ ਦੋ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 

 

Related Post