ਮਿਸ ਪੂਜਾ ਦਾ ਨਵਾਂ ਸਿੰਗਲ ਟਰੈਕ ‘Sohna Sohna Munda’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
Lajwinder kaur
October 25th 2020 06:18 PM
ਪੰਜਾਬੀ ਗਾਇਕਾ ਮਿਸ ਪੂਜਾ ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ । ਉਨ੍ਹਾਂ ਦਾ ਨਵਾਂ ਗੀਤ ਸੋਹਣਾ ਸੋਹਣਾ ਮੁੰਡਾ (Sohna Sohna Munda) ਰਿਲੀਜ਼ ਹੋ ਚੁੱਕਿਆ ਹੈ । ਇਸ ਰੋਮਾਂਟਿਕ ਗੀਤ ਦਾ ਪੀਟੀਸੀ ਪ੍ਰੀਮੀਅਰ ਕੀਤਾ ਗਿਆ ਹੈ ।