ਮਿਸਟਰ ਪੰਜਾਬ ਤੇ ਮਿਸ PTC ਪੰਜਾਬੀ 2017 ਨੇ ਤੋੜੇ ਸੱਭ ਰਿਕਾਰਡ

By  Pradeep Singh September 21st 2017 09:27 AM

ਮਿਸਟਰ ਪੰਜਾਬ ਤੇ ਮਿਸ PTC ਪੰਜਾਬੀ ਦੇ ਵਿਚ ਇਸ ਵਾਰ ਉਮੀਦਵਾਰਾਂ ਦਾ ਜੋਸ਼ ਵੇਖਣ ਵਾਲਾ ਸੀ |

ਇਸ ਵਾਰ ਹਰ ਸਾਲ ਨਾਲੋਂ ਕਿਤੇ ਜ਼ਿਆਦਾ ਜੋਸ਼ 'ਤੇ ਇਕੱਠ ਆਡੀਸ਼ੰਸ 'ਤੇ ਦੇਖਣ ਨੂੰ ਮਿਲਿਆ | ਇਕ ਲੰਬੇ ਅੰਤਰਾਲ ਤੋਂ ਬਾਅਦ ਆਏ ਰਿਐਲਿਟੀ ਸ਼ੋਅ Miss PTC Punjabi 2017 ਦੇ ਲਈ ਤਾਂ ਮੁਟਿਆਰਾਂ ਦਾ ਉਤਸ਼ਾਹ ਦੇਖਦੇ ਬਣ ਰਿਹਾ ਸੀ ਅਤੇ ਦੂਜੇ ਪਾਸੇ Mr Punjab 2017 ਦੇ ਆਡੀਸ਼ਨ 'ਚ ਗੱਭਰੂ ਪਿਛਲੇ ਸਾਲ ਨਾਲੋਂ ਵੀ ਵੱਧ ਤਿਆਰੀ ਕਰਕੇ ਆਏ |

Related Post