‘BEST MUSIC DIRECTOR’ ਕੈਟਾਗਿਰੀ ‘ਚ Music MG ਨੇ ਜਿੱਤਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

By  Lajwinder kaur November 1st 2020 07:59 PM -- Updated: November 2nd 2020 01:37 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦਾ ਆਗਾਜ਼ ਹੋ ਚੁੱਕਿਆ ਹੈ । ਜੀ ਹਾਂ ਇਸ ਵਾਰ ਵੀ ਪੰਜਾਬੀ ਕਲਾਕਾਰਾਂ ਨੂੰ ਆਨਲਾਈਨ ਸਨਮਾਨਿਤ ਕੀਤਾ ਜਾ ਰਿਹਾ ਹੈ । millind gaba

‘ਬੈਸਟ ਮਿਊਜ਼ਿਕ ਡਾਇਰੈਕਟਰ’ ਕੈਟਾਗਿਰੀ ‘ਚ Music MG ਨੇ ਜਿੱਤਿਆ ਹੈ । ਮਿਲਿੰਦ ਗਾਬਾ ਨੂੰ ਜ਼ਿੰਦਗੀ ਦੀ ਪੌੜੀ ਗੀਤ ਦੇ ਮਿਊਜ਼ਿਕ ਦੇ ਲਈ ਇਹ ਅਵਾਰਡ ਮਿਲਿਆ ਹੈ । ਇਸ ਕੈਟਾਗਿਰੀ ਚ ਕਈ ਨਾਮੀ ਮਿਊਜ਼ਿਕ ਡਾਇਰੈਕਟਰਾਂ ਦੇ ਨਾਂਅ ਸ਼ਾਮਿਲ ਸਨ ।

best music director

ਇਸ ਵਾਰ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਇਹ ਅਵਾਰਡ ਸਮਾਰੋਹ ਕੁਝ ਵੱਖਰੇ ਅੰਦਾਜ਼ ਵਿੱਚ ਕਰਵਾਇਆ ਜਾ ਰਿਹਾ ਹੈ । ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

pma 2020

Related Post