ਨਵਰਾਜ ਹੰਸ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Khaas’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
Lajwinder kaur
July 29th 2020 01:00 PM
ਪੰਜਾਬੀ ਗਾਇਕ ਨਵਰਾਜ ਹੰਸ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਬਾਲੀਵੁੱਡ ‘ਚ ਵੀ ਖ਼ਾਸ ਜਗਾ ਬਣਾ ਲਈ ਹੈ । ਉਨ੍ਹਾਂ ਦੇ ਗੀਤ ਕਈ ਬਾਲੀਵੁੱਡ ਫ਼ਿਲਮਾਂ ‘ਚ ਸੁਣਨ ਨੂੰ ਮਿਲ ਚੁੱਕੇ ਨੇ । ਹੋਰ ਵੇਖੋ : ਨੀਰੂ ਬਾਜਵਾ ਨੇ ਕਰਵਾਇਆ ਨਿਊ ਫੋਟੋ ਸ਼ੂਟ, ਸ਼ੇਅਰ ਕੀਤਾ ਬੀਹਾਈਂਡ ਦਾ ਸੀਨ ਵੀਡੀਓ