ਨੀਰੂ ਬਾਜਵਾ ਦੇ ਨਕਸ਼ੇ ਕਦਮ ‘ਤੇ ਧੀ ਚੱਲਦੀ ਹੈ ਧੀ ਅਨਾਇਆ, ਮਾਂ ਵਾਂਗ ਪੋਜ਼ ਦਿੰਦੀ ਨਜ਼ਰ ਆਈ, ਵੀਡੀਓ ਵਾਇਰਲ
Shaminder
July 24th 2020 02:01 PM
ਨੀਰੂ ਬਾਜਵਾ ਆਪਣੀਆਂ ਬੱਚੀਆਂ ਕਾਰਨ ਕਾਫੀ ਬਿਜ਼ੀ ਰਹਿੰਦੇ ਹਨ । ਹਾਲਾਂਕਿ ਉਨ੍ਹਾਂ ਦੇ ਪਤੀ ਵੀ ਬੱਚੀਆਂ ਦੇ ਪਾਲਣ ਪੋਸ਼ਣ ਤੇ ਉਨ੍ਹਾਂ ਦੀ ਦੇਖਭਾਲ ‘ਚ ਪੂਰਾ ਸਾਥ ਦਿੰਦੇ ਨੇ । ਪਰ ਬੱਚੀਆਂ ਕਰਕੇ ਉਨ੍ਹਾਂ ਦਾ ਜ਼ਿਆਦਾਤਰ ਸ਼ੈਡਿਊਲ ਬਿਜ਼ੀ ਰਹਿੰਦਾ ਹੈ । ਨੀਰੂ ਬਾਜਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਨਵ-ਜਨਮੀਆਂ ਬੱਚੀਆਂ ਚੋਂ ਇੱਕ ਦੇ ਨਾਲ ਜਿੰਮ ‘ਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਨੇ ।