ਨੀਰੂ ਬਾਜਵਾ ਦੇ ਨਕਸ਼ੇ ਕਦਮ ‘ਤੇ ਧੀ ਚੱਲਦੀ ਹੈ ਧੀ ਅਨਾਇਆ, ਮਾਂ ਵਾਂਗ ਪੋਜ਼ ਦਿੰਦੀ ਨਜ਼ਰ ਆਈ, ਵੀਡੀਓ ਵਾਇਰਲ

Written by  Shaminder   |  July 24th 2020 02:01 PM  |  Updated: July 24th 2020 02:01 PM

ਨੀਰੂ ਬਾਜਵਾ ਦੇ ਨਕਸ਼ੇ ਕਦਮ ‘ਤੇ ਧੀ ਚੱਲਦੀ ਹੈ ਧੀ ਅਨਾਇਆ, ਮਾਂ ਵਾਂਗ ਪੋਜ਼ ਦਿੰਦੀ ਨਜ਼ਰ ਆਈ, ਵੀਡੀਓ ਵਾਇਰਲ

ਨੀਰੂ ਬਾਜਵਾ ਆਪਣੀਆਂ ਬੱਚੀਆਂ ਕਾਰਨ ਕਾਫੀ ਬਿਜ਼ੀ ਰਹਿੰਦੇ ਹਨ । ਹਾਲਾਂਕਿ ਉਨ੍ਹਾਂ ਦੇ ਪਤੀ ਵੀ ਬੱਚੀਆਂ ਦੇ ਪਾਲਣ ਪੋਸ਼ਣ ਤੇ ਉਨ੍ਹਾਂ ਦੀ ਦੇਖਭਾਲ ‘ਚ ਪੂਰਾ ਸਾਥ ਦਿੰਦੇ ਨੇ । ਪਰ ਬੱਚੀਆਂ ਕਰਕੇ ਉਨ੍ਹਾਂ ਦਾ ਜ਼ਿਆਦਾਤਰ ਸ਼ੈਡਿਊਲ ਬਿਜ਼ੀ ਰਹਿੰਦਾ ਹੈ । ਨੀਰੂ ਬਾਜਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਨਵ-ਜਨਮੀਆਂ ਬੱਚੀਆਂ ਚੋਂ ਇੱਕ ਦੇ ਨਾਲ ਜਿੰਮ ‘ਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/CC_CcKOFmkD/

ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਨੀਰੂ ਬਾਜਵਾ ਦੀ ਸਭ ਤੋਂ ਵੱਡੀ ਧੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

https://www.instagram.com/p/CDA8-QaBd9H/?utm_source=ig_web_copy_link

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨਾਇਆ ਆਪਣੀ ਮਾਂ ਵਾਂਗ ਹੀ ਕੋਈ ਫੋਟੋ-ਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ ਅਤੇ ਆਪਣੀ ਮਾਂ ਦੀ ਰੀਸ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/CBtlVPsBCkI/

ਇਸ ਤੋਂ ਪਤਾ ਲੱਗਦਾ ਹੈ ਕਿ ਨੀਰੂ ਬਾਜਵਾ ਵਾਂਗ ਉਨ੍ਹਾਂ ਦੀ ਧੀ ਵੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲ ਰਹੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network