ਨੀਰੂ ਬਾਜਵਾ ਅਤੇ ਉਹਨਾਂ ਦੀ ਬੇਟੀ ਨੇ ਸਟੇਜ ਤੇ ਪਾਈਆਂ ਧੂਮਾਂ, ਵੇਖੋ ਇਹ ਵੀਡੀਓ
Rajan Sharma
June 29th 2018 12:55 PM --
Updated:
June 29th 2018 12:57 PM
ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਇਹ ਬੋਲ ਤਾਂ ਸੱਭ ਨੇ ਸੁਣੇ ਹੀ ਹੋਣਗੇ| ਜੀ ਹੈ ਅਸੀ ਗੱਲ ਕਰ ਰਹੇ ਹਾਂ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਦੀ ਫ਼ਿਲਮ "ਲੌਂਗ ਲਾਚੀ"punjabi film ਦੇ ਟਾਈਟਲ ਗੀਤ ਦੀ | ਹਰ ਕਿਸੇ ਨੇ ਇਸ ਗੀਤ ਨੂੰ ਬੇਹੱਦ ਪਸੰਦ ਕੀਤਾ ਹੈ ਅਤੇ ਹੂਨ ਤੱਕ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ| ਨੀਰੂ ਬਾਜਵਾ neeru bajwa ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ| ਆਏ ਦਿਨ ਕੁਝ ਨਾ ਕੁਝ ਫੈਨਸ ਲਈ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿਚ ਉਹਨਾਂ ਨੇ ਆਪਣੀ ਇਕ ਸਟੇਜ ਤੇ ਗੀਤ ਲੌਂਗ ਲਾਚੀ ਤੇ ਡਾਂਸ ਕਰਦੇ ਦੀ ਵੀਡੀਓ ਸਾਂਝਾ ਕੀਤਾ ਹੈ| ਨੀਰੂ ਨਾਲ ਉਹਨਾਂ ਦੀ ਬੇਟੀ ਵੀ ਉਹਨਾਂ ਨਾਲ ਹੈ ਅਤੇ ਆਪਣੇ ਮੰਮੀ ਨਾਲੋਂ ਘੱਟ ਨਹੀਂ ਲੱਗ ਰਹੀ|