ਲੌਂਗ ਲਾਚੀ ਫਿਲਮ ਤੋਂ ਐਮੀ ਵਿਰਕ ਅਤੇ ਨੀਰੂ ਬਾਜਵਾ ਦਾ ਗੀਤ ਹੋਇਆ ਰਿਲੀਜ਼

Written by  Gourav Kochhar   |  February 27th 2018 10:08 AM  |  Updated: February 27th 2018 10:08 AM

ਲੌਂਗ ਲਾਚੀ ਫਿਲਮ ਤੋਂ ਐਮੀ ਵਿਰਕ ਅਤੇ ਨੀਰੂ ਬਾਜਵਾ ਦਾ ਗੀਤ ਹੋਇਆ ਰਿਲੀਜ਼

Second Official song AKHIYAAN NAAR DIYAN: ਲੌਂਗ ਲਾਚੀ ਫਿਲਮ ਦਾ ਨਵਾਂ ਗੀਤ ਅੱਖੀਆਂ ਨਾਰ ਦੀਆਂ ਰਿਲੀਜ਼ ਹੋ ਗਿਆ ਹੈ | ਟਾਈਟਲ ਟਰੈਕ ਤੋਂ ਬਾਅਦ, ਇਸ ਸ਼ਾਨਦਾਰ ਨਵੇਂ ਗੀਤ ਨੂੰ ਆਵਾਜ਼ ਦਿਤੀ ਹੈ ਐਮੀ ਵਿਰਕ ਤੇ ਮੰਨਤ ਨੂਰ ਨੇ | ਅੱਖੀਆਂ ਨਾਰ ਦੀਆਂ ਗੀਤ ਕਈ ਵੈਬਸਾਈਟਾਂ ਤੋਂ ਡਾਊਨਲੋਡ ਕਰਨ ਲਈ ਉਪਲਬਧ ਹੈ | ਡਾਇਰੈਕਟਰ ਅੰਬਰਦੀਪ ਸਿੰਘ ਨੇ ਇਸ ਫਿਲਮ ਚ ਨੀਰੂ ਬਾਜਵਾ ਅਤੇ ਐਮੀ ਵਿਰਕ ਨਾਲ ਆਪਣੇ ਅਭਿਨੇ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ | ਤੁਸੀਂ ਫਿਲਮ ਦੇ ਟ੍ਰੇਲਰ ਚ ਉਨ੍ਹਾਂ ਸ਼ਾਨਦਾਰ ਅਭਿਨੇ ਦੀ ਝੱਲਕ ਦੇਖ ਸਕਦੇ ਹੋ | ਗੀਤ ਦਾ ਵੀਡੀਓ ਦੇਖਣ ਲਾਇ ਨੀਚੇ ਲਿੰਕ ਤੇ ਕਲਿਕ ਕਰੋ :

https://www.youtube.com/watch?v=0h-kHHurkBQ

ਗੀਤ ਤੇ ਬੋਲ ਮਨਵਿੰਦਰ ਮਾਨ ਤੇ ਹੁਸਨਪ੍ਰੀਤ ਗਲਵੱਟੀ ਨੇ ਲਿਖੇ ਹਨ | ਤੇ ਗਾਣੇ ਦਾ ਮੁਸਿਕ ਗੁਰਮੀਤ ਸਿੰਘ ਨੇ ਕੰਪੋਸ ਕੀਤਾ ਹੈ | ਦਸ ਦਈਏ ਕਿ ਲੌਂਗ ਲਾਚੀ Laung Laachi 9 ਮਾਰਚ ਨੂੰ ਰਿਲੀਜ਼ ਹੋ ਰਹੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network