ਨੀਰੂ ਬਾਜਵਾ ਨੇ ਸ਼ੇਅਰ ਕੀਤੀ ਆਪਣੀ ਤਿੰਨੋਂ ਬੇਟੀਆਂ ਦੀ ਇਹ ਖ਼ਾਸ ਤਸਵੀਰ, ਸਭ ਤੋਂ ਵੱਡੀ ਦੌਲਤ ਬਖਸ਼ਣ ਲਈ ਬਾਬਾ ਜੀ ਦਾ ਕੀਤਾ ਧੰਨਵਾਦ

By  Lajwinder kaur October 11th 2020 06:40 PM

ਪੰਜਾਬੀ ਜਗਤ ਦੀ ਬਾਕਮਾਲ ਦੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਸੇ ਸਾਲ ਉਨ੍ਹਾਂ ਦੋ ਜੁੜਵਾ ਬੇਟੀਆਂ ਨੂੰ ਜਨਮ ਦਿੱਤਾ ਹੈ ।neeru bajwa shooting time ਹੋਰ ਪੜ੍ਹੋ :ਆਮ ਹੋਵੇ ਜਾਂ ਖ਼ਾਸ ਪਰ ਵਿਆਹ ਦੇ ਲੱਡੂ ਦਾ ਸਵਾਦ ਲੈਣ ਤੋਂ ਬਾਅਦ ਸਭ ਦਾ ਹੁੰਦਾ ਹੈ ਏਹੀ ਹਾਲ, ਨਵੇਂ ਵਿਆਹੇ ਗੁਰਿਕ ਮਾਨ ਨਾਲ ਵੀ ਹੋਇਆ ਕੁਝ ਅਜਿਹਾ, ਦੇਖੋ ਤਸਵੀਰ 

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਫੋਟੋ ਕੋਲਾਜ ਸ਼ੇਅਰ ਕੀਤਾ ਹੈ ਜਿਸ ‘ਚ ਉਨ੍ਹਾਂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ । ਇਸ ਖ਼ਾਸ ਤਸਵੀਰ ‘ਚ ਨੀਰੂ ਬਾਜਵਾ ਦੇ ਪਤੀ ਹੈਰੀ ਜਵੰਦਾ, ਜੁੜਵਾ ਧੀਆਂ ਆਲੀਆ ਤੇ ਅਕੀਰਾ ਤੇ ਵੱਡੀ ਧੀ ਅਨਾਇਆ ਦਿਖਾਈ ਦੇ ਰਹੀ ਹੈ ।

neeru bajwa instagram post

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਸਭ ਤੋਂ ਵੱਡੀ ਦੌਲਤ ਦੇਣ ਲਈ ਬਾਬਾ ਜੀ ਦਾ ਧੰਨਵਾਦ’ । ਇਸ ਪੋਸਟ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਨੇ । ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ ।

neeru bajwa

ਅਗਲੇ ਸਾਲ ਉਹ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਗਿੱਪੀ ਗਰੇਵਾਲ ਦੇ ਨਾਲ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।

neeru bajwa photo

Related Post