ਨੇਹਾ ਕੱਕੜ ਨੇ ਭਾਈ-ਦੂਜ ’ਤੇ ਸ਼ੇਅਰ ਕੀਤੀ ਬਚਪਨ ਦੀ ਤਸਵੀਰ

By  Rupinder Kaler November 17th 2020 11:18 AM

ਭਾਈ ਦੂਜ ਦਾ ਤਿਉਹਾਰ ਭਰਾ ਭੈਣ ਲਈ ਬਹੁਤ ਹੀ ਖ਼ਾਸ ਹੁੰਦਾ ਹੈ । ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਘਰ ਬੁਲਾ ਕੇ ਉਹਨਾਂ ਨੂੰ ਤਿਲਕ ਲਗਾਉਂਦੀਆਂ ਹਨ, ਤੇ ਉਹਨਾਂ ਖਾਣਾ ਖਵਾਉਂਦੀਆਂ ਹਨ । ਭਰਾਵਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ । ਇਸ ਦਿਨ ਨੂੰ ਖ਼ਾਸ ਬਨਾਉਣ ਲਈ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ ।

Mile Ho Tum Humko: Neha Kakkar And Tony Kakkar’s Song Make History With 1 Billion Views

ਹੋਰ ਪੜ੍ਹੋ :

ਭਾਰਤੀ ਚੋਣ ਕਮਿਸ਼ਨ ਨੇ ਸੋਨੂੰ ਸੂਦ ਨੂੰ ਬਣਾਇਆ ਪੰਜਾਬ ਰਾਜ ਦਾ ਸਟੇਟ ਆਈਕਨ

ਸ਼ਹਿਨਾਜ਼ ਗਿੱਲ ਦੀਆਂ ਇਹਨਾਂ ਹਰਕਤਾਂ ਕਰਕੇ ਪਿਤਾ ਸੰਤੋਖ ਸਿੰਘ ਨੂੰ ਦੋਸਤਾਂ ਅੱਗੇ ਹੋਣਾ ਪਿਆ ਸ਼ਰਮਿੰਦਾ

Neha Kakkar

ਜਿਸ ਵਿੱਚ ਉਹ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਦੇ ਨਾਲ ਦਿਖਾਈ ਦੇ ਰਹੀ ਹੈ । ਫੋਟੋ ਵਿੱਚ ਜਿੱਥੇ ਸੋਨੂੰ ਕੱਕੜ ਤੇ ਟੋਨੀ ਕੱਕੜ ਕੈਮਰੇ ਵੱਲ ਦੇਖ ਰਹੇ ਹਨ, ਉੱਥੇ ਨੇਹਾ ਕੱਕੜ ਰੋਂਦੀ ਹੋਈ ਦਿਖਾਈ ਦੇ ਰਹੀ ਹੈ ।

neha

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਲਿਖਿਆ ਹੈ ‘ਦੁਨੀਆ ਦੇ ਬੈਸਟ ਭਰਾ ਤੇ ਬੈਸਟ ਭੈਣ ਨੂੰ ਹੈਪੀ ਭਾਈਦੂਜ….ਜਿਸ ਤਰ੍ਹਾਂ ਸੋਨੂੰ ਦੀਦੀ ਨੇ ਮੈਨੂੰ ਤੇ ਟੋਨੀ ਨੂੰ ਫੜਿਆ ਹੋਇਆ ਹੈ, ਉਹਨਾਂ ਦਾ ਪਿਆਰ ਇਸੇ ਤਰ੍ਹਾਂ ਹਮੇਸ਼ਾ ਰਿਹਾ ਹੈ …ਬਲਕਿ ਇਸ ਤੋਂ ਜ਼ਿਆਦਾ ਰਿਹਾ ਹੈ …ਸੋਨੂੰ ਦੀਦੀ ਤੇ ਟੋਨੀ ਨੂੰ ਮੇਰਾ ਬਹੁਤ ਸਾਰਾ ਪਿਆਰ…ਫੋਟੋ ਵਿੱਚ ਛੋਟੀ ਨੇਹੂ ਨੂੰ ਪਹਿਚਾਣੋਂ ।’

Related Post