ਹੌਟ ਅਦਾਵਾਂ ਨਾਲ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਟੱਕਰ ਦੇ ਰਹੀ ਪੰਜਾਬੀ ਇੰਡਸਟਰੀ ਦੀ ਇਹ ਅਦਾਕਾਰਾ

By  Lajwinder kaur November 11th 2019 05:37 PM

ਪੰਜਾਬੀ ਅਦਾਕਾਰਾ ਨੇਹਾ ਮਲਿਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਏਨੀਂ ਦਿਨੀ ਉਹ ਥਾਈਲੈਂਡ ‘ਚ ਛੁੱਟੀਆਂ ਦਾ ਅਨੰਦ ਲੈ ਰਹੇ ਹਨ। ਜਿੱਥੋ ਉਹ ਆਪਣੀ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰ ਰਹੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਬਲੈਕ ਰੰਗ ਦੀ ਬਿਕਨੀ ‘ਚ ਕੁਝ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹ ਬਹੁਤ ਹੀ ਹੌਟ ਲੁੱਕ ‘ਚ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

You’re too Dope for someone who’s Unsure about you ....✌️✌️?♥️ : Wearing this lit ? beachwear from @paparazzicloset : : #thailandwithnehamalik #coralisland #badliar #coralislandpattaya #pattaya #bkk #blacklove #blackbikini #beachwear #paparazzicloset #ootd #daylook #bangkok #vacation #vacationmode #holidayseason #birthdaytrip2019 #birthdaytrip #nehamalik #model #actor #blogger #instantpollywood #instantbollywood #instalike

A post shared by Neha Malik (@nehamalik335) on Nov 11, 2019 at 12:35am PST

ਹੋਰ ਵੇਖੋ:

ਜੇ ਗੱਲ ਕਰੀਏ ਨੇਹਾ ਮਲਿਕ ਦੇ ਕੰਮ ਦੀ ਤਾਂ ਉਹ ਬਹੁਤ ਸਾਰੇ ਸੁਪਰ ਹਿੱਟ ਪੰਜਾਬੀ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਦੋ ਪੰਜਾਬੀ ਫ਼ਿਲਮਾਂ ਨੇ ਜਿਸ ‘ਚ ਇੱਕ ‘ਮੁਸਾਫ਼ਿਰ’ ਤੇ ਦੂਜੀ ‘ਗਾਂਧੀ ਫੇਰ ਆ ਗਿਆ’ ਹੈ।

 

View this post on Instagram

 

Random TikTok fun at the beach ♥️♥️ : Wearing this lit ? beachwear from @paparazzicloset : : #thailandwithnehamalik #coralisland #badliar #coralislandpattaya #pattaya #bkk #blacklove #blackbikini #beachwear #paparazzicloset #ootd #daylook #bangkok #vacation #vacationmode #holidayseason #birthdaytrip2019 #birthdaytrip #nehamalik #model #actor #blogger #instantpollywood #instantbollywood #instalike.

A post shared by Neha Malik (@nehamalik335) on Nov 10, 2019 at 6:34pm PST

Related Post