ਜਾਣੋ ਕਦੋਂ ਰਿਲੀਜ਼ ਹੋਵੇਗਾ ਸੱਜਣ ਅਦੀਬ ਦਾ ਨਵਾਂ ਗੀਤ ਰੰਗ ਦੀ ਗੁਲਾਬੀ
Gourav Kochhar
December 20th 2017 01:19 PM --
Updated:
December 20th 2017 01:22 PM
ਇਸ਼ਕਾਂ ਦੇ ਲੇਖੇ ਲੱਗਣ ਵਾਲੇ ਸੱਜਣ ਅਦੀਬ ਦੀ ਆਵਾਜ਼ ਦੀ ਤਾਂ ਜਿਨ੍ਹੀ ਤਾਰੀਫ਼ ਕਿੱਤੀ ਜਾਵੇ ਉਨ੍ਹੀ ਘੱਟ ਹੈ | ਮਨਵਿੰਦਰ ਮਾਨ ਦੇ ਬੋਲਾਂ ਅਤੇ ਸੱਜਣ ਅਦੀਬ ਦੀ ਸੁਰੀਲੀ ਆਵਾਜ਼ ਨੇ ਇਸ ਗੀਤ ਨੂੰ ਹਰ ਇਕ ਦਾ ਪਸੰਦੀਦਾ ਗੀਤ ਬਣਾ ਦਿੱਤਾ ਹੈ | ਹੁਣ ਆਪਣੀ ਆਵਾਜ਼ ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਲੁਟਣ ਲਈ ਆ ਰਹੇ ਹਨ ਸੱਜਣ ਅਦੀਬ Sajjan Adeeb ਆਪਣੇ ਇਕ ਨਵੇਂ ਟਰੈਕ ਦੇ ਨਾਲ ਜਿਸਦਾ ਨਾਮ ਹੈ "ਰੰਗ ਦੀ ਗੁਲਾਬੀ Rang Di Gulabi" | ਇਹ ਗੀਤ 28 ਦਸੰਬਰ ਨੂੰ ਰਿਲੀਜ਼ ਹੋਵੇਗਾ |