ਨੌਦੀਪ ਕੌਰ ਜੇਲ੍ਹ ਚੋਂ ਆਈ ਬਾਹਰ, ਖਾਲਸਾ ਏਡ ਨੇ ਨੌਦੀਪ ‘ਤੇ ਹੋਏ ਤਸ਼ਦੱਦ ਦੀ ਕੀਤੀ ਨਿਖੇਧੀ
Shaminder
February 27th 2021 12:49 PM --
Updated:
February 27th 2021 12:50 PM
ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਵਰਕਰ ਨੌਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ ।ਉਹ 12 ਜਨਵਰੀ ਤੋਂ ਜੇਲ੍ਹ ‘ਚ ਬੰਦ ਸੀ ।ਨੌਦੀਪ ਦੀ ਰਿਹਾਈ ਲਈ ਕੌਮਾਂਤਰੀ ਪੱਧਰ ‘ਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ । 12 ਜਨਵਰੀ ਨੂੰ ਕਿਸਾਨਾਂ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੀ ਨੌਦੀਪ ਉਨ੍ਹਾਂ ਲੋਕਾਂ ‘ਚ ਸ਼ਾਮਿਲ ਸੀ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਨਿਸ਼ਾਨਾ ਬਣਾਇਆ ।