3 ਅਕਤੂਬਰ ਨੂੰ ਹੋਵੇਗੀ ਸੱਜਣ ਅਦੀਬ ਦੇ ਪਿਤਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ
Shaminder
October 1st 2021 11:23 AM --
Updated:
October 1st 2021 11:25 AM
ਸੱਜਣ ਅਦੀਬ (Sajjan Adeeb)ਦੇ ਪਿਤਾ ਪ੍ਰੀਤਮ ਸਿੰਘ (Pritam Singh) ਜੀ ਜਿਨ੍ਹਾਂ ਦਾ ਦਿਹਾਂਤ ਬੀਤੇ ਦਿਨੀਂ ਹੋੋਇਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 3 ਅਕਤੂਬਰ ਨੂੰ ਪਾਇਆ ਜਾਵੇਗਾ । ਜਿਸ ਦੀ ਜਾਣਕਾਰੀ ਸੱਜਣ ਅਦੀਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਗਾਇਕ ਨੇ ਸਭ ਨੂੰ ਪਿਤਾ ਜੀ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ।