ਨਿੰਜਾ ਤੋਂ ਬਾਅਦ ਹੁਣ ਦਿਲਜੀਤ ਦੇ ਨਾਲ ਕਾਮ ਕਰ ਰਹੇ ਨੇ ਪੰਕਜ ਬਤਰਾ

By  Aakash Rawal September 6th 2017 04:54 PM -- Updated: September 6th 2017 04:57 PM

Pankaj  Batra ਨੇ ਹਾਲ ਹੀ ਵਿਚ Ninja  ਦੇ ਨਾਲ "Channa  Mereya" ਫਿਲਮ ਕਿੱਤੀ ਸੀ| ਹੁਣ Pankaj Batra Diljit  Dosanjh  ਦੇ ਨਾਲ ਕੰਮ ਕਰ ਰਹੇ ਹਨ| ਇਹ ਪਹਿਲੀ ਵਾਰ ਹੋ ਰਿਹਾ ਹੈ ਕੇ ਪੰਕਜ ਦਿਲਜੀਤ ਨਾਲ ਕੋਈ ਫਿਲਮ ਕਰ ਰਹੇ ਹਨ|

ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ  ਫਿਲਮ ਦੀ ਕਹਾਣੀ  Gurpreet  Singh  Palheri  ਦੁਆਰਾ ਲਿਖੀ ਗਈ ਹੈ| ਇਹ ਫਿਲਮ ਪਹਿਲੇ ਵਿਸ਼ਵ ਯੁੱਧ ਤੇ ਅਧਾਰਤ ਹੈ ਜਿਸ ਦੌਰਾਨ ਘੱਟੋ ਘੱਟ 74 ,187 ਭਾਰਤੀ ਸੈਨਿਕਾਂ ਦੀ ਮੌਤ ਹੋ ਗਯੀ ਸੀ|

Related Post