ਰਾਨੂੰ ਮੰਡਲ ਨਾਲ ਗਾਏ ਗੀਤ 'ਤੇਰੀ ਮੇਰੀ' ਕਹਾਣੀ ਦੀ ਕਾਮਯਾਬੀ ਤੋਂ ਹਿਮੇਸ਼ ਰੇਸ਼ਮੀਆ ਹੋਏ ਪੱਬਾਂ ਭਾਰ,ਇੰਝ ਮਨਾ ਰਹੇ ਖੁਸ਼ੀ

By  Shaminder September 24th 2019 04:09 PM

ਹਿਮੇਸ਼ ਰੇਸ਼ਮੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ 'ਚ ਉਹ ਰੀਅਲ ਹੀਰ ਯਾਨੀ ਕਿ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਨੇ । ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕਰ ਰਹੇ ਨੇ ।

ਹੋਰ ਵੇਖੋ:ਰਾਨੂੰ ਮੰਡਲ ਅਤੇ ਹਿਮੇਸ਼ ਰੇਸ਼ਮੀਆ ਦਾ ਗਾਣਾ ‘ਤੇਰੀ ਮੇਰੀ ਕਹਾਣੀ’ ਹੋਇਆ ਰਿਲੀਜ਼,ਗੀਤ ‘ਚ ਰਾਨੂੰ ਮੰਡਲ ਵੀ ਆਈ ਨਜ਼ਰ,ਗੀਤ ਦੇ ਰਿਲੀਜ਼ ਹੁੰਦੇ ਹੀ ਲੱਖਾਂ ਦੀ ਗਿਣਤੀ ‘ਚ ਪਹੁੰਚੇ ਵਿਊਜ਼

https://www.instagram.com/p/B2yDQiKDjEx/

ਇਸ ਵੀਡੀਓ 'ਚ ਦੋਵੇਂ ਜਣੇ ਹੈਪੀ ਹਾਰਡੀ ਐਂਡ ਹੀਰ 'ਤੇ ਟਿਕਟੌਕ ਕਰਦੇ ਹੋਏ ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਹਿਮੇਸ਼ ਰੇਸ਼ਮੀਆ ਦੀ ਇਸ ਫ਼ਿਲਮ ਦਾ ਗੀਤ 'ਤੇਰੀ ਮੇਰੀ ਕਹਾਣੀ' ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਇਹ ਗੀਤ ਬਲਾਕਬਸਟਰ ਸਾਬਿਤ ਹੋਇਆ ਹੈ ।

https://www.instagram.com/p/B2wAxZZDxR3/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "Part 2 at the mallHumming Teri Meri Kahani this time.. Thankful to each and every one of you for making this album a blockbuster hit" ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।

https://www.instagram.com/p/B2vmYcqDb8c/

 

Related Post