ਫਰਾਹ ਖ਼ਾਨ ਦੀ ਇਸ ਹਰਕਤ ਨੂੰ ਦੇਖਦੇ ਹੋਏ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਲਗਾਈ ਖੂਬ ਕਲਾਸ

By  Rupinder Kaler March 24th 2021 12:52 PM

ਫ਼ਿਲਮ ਮੇਕਰ, ਕੋਰੀਓਗ੍ਰਾਫਰ ਫਰਾਹ ਖ਼ਾਨ ਮੰਗਲਵਾਰ ਨੂੰ ਸ਼ਾਪਿੰਗ ਕਰਨ ਲਈ ਘਰ ਤੋਂ ਬਾਹਰ ਨਿਕਲੀ । ਇਸ ਦੌਰਾਨ ਉਹ ਅੰਬ ਖਰੀਦਣ ਲਈ ਸੜਕ ਕਿਨਾਰੇ ਤੇ ਖੜੀ ਹੋਈ । ਇਸ ਦੌਰਾਨ ਉਹਨਾਂ ਨੇ ਆਪਣਾ ਮਾਸਕ ਵੀ ਹਟਾ ਦਿੱਤਾ । ਮਾਸਕ ਹਟਾ ਕੇ ਫਰਾਹ ਨੇ ਅੰਬਾਂ ਦੀ ਪਰਖ ਕੀਤੀ ।

farah khan image from farah khan's instagram

ਹੋਰ ਪੜ੍ਹੋ :

ਗੁਰਦੀਪ ਮਹਿੰਦੀ ਨੇ ਲਈ ਨਵੀਂ ਥਾਰ ਗੱਡੀ, ਪ੍ਰਸ਼ੰਸਕ ਦੇ ਰਹੇ ਵਧਾਈ

image from farah khan's instagram

ਇਸ ਸਭ ਦੇ ਚਲਦੇ ਮੁੰਬਈ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਫਰਾਹ ਦੀ ਕਲਾਸ ਲਗਾ ਦਿੱਤੀ । ਇੱਕ ਯੁਜ਼ਰ ਨੇ ਲਿਖਿਆ ‘ਮਾਸਕ ਹਟਾ ਕੇ ਅੰਬ ਕੌਣ ਸੁੰਘਦਾ ਹੈ, ਕੋਵਿਡ ਟਾਈਮ ਵਿੱਚ, ਉਹ ਵੀ ਮਹਾਰਸ਼ਟਰ ਵਿੱਚ’ । ਵੀਡੀਓ ਵਿੱਚ ਫਰਾਹ ਕਹਿੰਦੀ ਹੈ ਇੱਕ ਦਮ ਪੱਕਿਆ ਹੋਇਆ ਅੰਬ ਦੇ ਕਿਉਂਕਿ ਮੈਂ ਇਸ ਨੂੰ ਤੁਰੰਤ ਖਾਣਾ ਚਾਹੁੰਦੀ ਹਾਂ ।

image from farah khan's instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਵਿੱਚ ਇੱਕ ਵਾਰ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ । ਅਜਿਹੇ ਹਲਾਤਾਂ ਵਿੱਚ ਮਾਸਕ ਪਹਿਨਣਾ ਬਹੁਤ ਹੀ ਜ਼ਰੂਰੀ ਹੈ । ਕਈ ਥਾਂਵਾਂ ਤੇ ਤਾਂ ਇੱਕ ਵਾਰ ਫਿਰ ਲਾਕਡਾਊਨ ਲਗਾ ਦਿੱਤਾ ਗਿਆ ਹੈ ।

 

View this post on Instagram

 

A post shared by Viral Bhayani (@viralbhayani)

Related Post