ਪੀ.ਐੱਮ ਮੋਦੀ ਨੇ ਡਾਕਟਰ ਡੇਅ ‘ਤੇ ਕੋਵਿਡ-19 ਦੇ ਨਾਲ ਜੰਗ ਲੜ ਰਹੇ ਡਾਕਟਰਾਂ ਤੇ ਨਰਸਾਂ ਦੀ ਕੀਤੀ ਸ਼ਲਾਘਾ, ਦੇਖੋ ਵੀਡੀਓ

By  Lajwinder kaur July 1st 2020 04:41 PM -- Updated: July 1st 2020 04:42 PM

National Doctors' Day ਨੂੰ ਹਰ ਸਾਲ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ ।

 

India salutes our doctors- exceptional care givers who are at the forefront of a spirited fight against COVID-19. #doctorsday2020 pic.twitter.com/WsWroXjVpO

— Narendra Modi (@narendramodi) July 1, 2020

ਪੀ.ਐੱਮ ਮੋਦੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਰਾਹੀਂ ਡਾਕਟਰੀ ਦਿਵਸ ‘ਤੇ ਇੱਕ ਵੀਡੀਓ ਸੰਦੇਸ਼ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਡਾਕਟਰ ਤੇ ਨਰਸਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ । ਉਨ੍ਹਾਂ ਨੇ ਦੱਸਿਆ ਕਿ ਮਾਂ ਜਨਮ ਦਿੰਦੀ ਹੈ ਤੇ ਡਾਕਟਰ ਸਾਨੂੰ ਕਈ ਵਾਰ ਪੁਨਰ ਜਨਮ ਦਿੰਦੇ ਨੇ । ਡਾਕਟਰ ਇਸ ਮੁਸ਼ਕਿਲ ਸਮੇਂ ‘ਚ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੇ ਨੇ । ਕੋਰੋਨਾ ਵਰਗੀ ਬਿਮਾਰੀ ਦੇ ਨਾਲ ਜੰਗ ਲੜ ਰਹੇ ਨੇ । ਸਾਨੂੰ ਡਾਕਟਰ ਦਾ ਸਨਮਾਨ ਕਰਨਾ ਚਾਹੀਦਾ ਹੈ ।

doctor day ਡਾਕਟਰੀ ਦਿਵਸ 'ਤੇ ਮੋਦੀ ਨੇ ਸਾਰੇ ਮਿਹਨਤੀ ਡਾਕਟਰਾਂ ਨੂੰ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਉਨ੍ਹਾਂ ਦੀਆਂ ਦਿਨ-ਰਾਤ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਨੇ ।

doctor

Related Post