ਗਿੱਪੀ ਗਰੇਵਾਲ ਜੈਜ਼ੀ ਬੀ ਤੇ ਤਰਸੇਮ ਜੱਸੜ ਨੇ ਹਾਈ ਐਂਡ ਯਾਰੀਆਂ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

By  Lajwinder kaur February 21st 2019 04:42 PM -- Updated: February 21st 2019 04:47 PM

ਯਾਰਾਂ ਦੀ ਅਹਿਮੀਆਤ ਨੂੰ ਪੇਸ਼ ਕਰਦੀ ਮੂਵੀ ਹਾਈ ਐਂਡ ਯਾਰੀਆਂ ਜੋ ਕਿ 22 ਫਰਵਰੀ ਨੂੰ ਰਿਲੀਜ਼ ਹੋਣ ਜਾਰ ਰਹੀ ਹੈ ਜਿਸ ਦੇ ਚੱਲਦੇ ਸਾਰੇ ਟੀਮ ਪੱਬਾਂ ਭਾਰ ਹੋਈ ਪਈ ਹੈ। ਜਿਸ ਦੇ ਚਲਦੇ ਸਾਰੇ ਪਾਲੀਵੁੱਡ ਦੇ ਕਲਾਕਾਰਾਂ ਨੇ ਹਾਈ ਐਂਡ ਯਾਰੀਆਂ ਦੀ ਪੂਰੀ ਸਟਾਰਕਾਟਸ ਨੂੰ ਮੁਬਾਰਾਕਾਂ ਦਿੱਤੀਆਂ ਨੇ ਤੇ ਸਭ ਨੂੰ ਮੂਵੀ ਦੇਖਣ ਲਈ ਬੇਨਤੀ ਕੀਤੀ ਹੈ।

View this post on Instagram

 

Thanku @gippygrewal veere ? 1 day to go ?

A post shared by Jassie Gill (@jassie.gill) on Feb 20, 2019 at 8:46pm PST

ਹੋਰ ਵੇਖੋ: ਮਾਨਸੀ ਸ਼ਰਮਾ ਦੇ ਹੱਥਾਂ ਉੱਤੇ ਲੱਗੀ ਯੁਵਰਾਜ ਹੰਸ ਦੇ ਨਾਮ ਦੀ ਮਹਿੰਦੀ, ਦੇਖੋ ਵੀਡੀਓ

ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ ਨੂੰ ਮੂਵੀ ਦੇ ਲਈ ਗੁੱਡ ਲੱਕ ਕਿਹਾ ਹੈ। ਜੈਜ਼ੀ ਬੀ ਤੇ ਤਰਸੇਮ ਜੱਸੜ ਨੇ ਵੀ ਆਪਣੇ ਆਪਣੇ ਅੰਦਾਜ਼ 'ਚ ਹਾਈ ਐਂਡ ਯਾਰੀਆਂ ਦੇ ਸਾਰੇ ਕਲਾਕਾਰਾਂ ਨੂੰ ਵਧਾਈਆਂ ਦਿੱਤੀਆਂ ਨੇ।

 

View this post on Instagram

 

1 Days To Go @jazzyb ? Supporting #HighEndYaariyaan •• Releasing On 22Feb •• @iampankajbatra @ranjitbawa @jassie.gill @its_ninja @bansal7170 @speedrecords @omjeegroup @missdhillon @musskansethi9 @iaarushi @gurdasstudios @pitaaratv @digibynature #22Day

A post shared by NINJA™ (@its_ninja) on Feb 21, 2019 at 1:06am PST

ਇਸ ਫ਼ਿਲਮ 'ਚ ਤਿੰਨ ਦੋਸਤਾਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਨਿੰਜਾ, ਰਣਜੀਤ ਬਾਵਾ ਅਤੇ ਜੱਸੀ ਗਿੱਲ ਤੋਂ ਇਲਾਵਾ ਫ਼ਿਲਮ ਹਾਈ ਐਂਡ ਯਾਰੀਆਂ ‘ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਫੀਮੇਲ ਲੀਡ ਰੋਲ ‘ਚ ਨਜ਼ਰ ਆਉਣਗੇ। ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ।

View this post on Instagram

 

@tarsemjassar Supporting #HighEndYaariyaan •• Releasing on 22Feb •• @iampankajbatra @ranjitbawa @jassie.gill @its_ninja @bansal7170 @speedrecords @omjeegroup @missdhillon @musskansethi9 @iaarushi @gurdasstudios @pitaaratv @digibynature #22Day

A post shared by NINJA™ (@its_ninja) on Feb 18, 2019 at 8:41pm PST

Related Post