ਕੋਰੋਨਾ ਵਾਇਰਸ ਰਜਿਸਟ੍ਰੇਸ਼ਨ ‘ਤੇ ਕਾਰਤਿਕ ਆਰੀਅਨ ਨੇ ਪੋਸਟ ਕੀਤੀ ਸਾਂਝੀ

By  Shaminder April 28th 2021 06:14 PM

ਕਾਰਤਿਕ ਆਰੀਅਨ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਖਰਦੇ ਰਹਿੰਦੇ ਹਨ । ਉਸ ਨੇ ਹੁਣ ਕੋਰੋਨਾ ਵਾਇਰਸ ਰਜਿਸਟ੍ਰੇਸ਼ਨ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਹ ਕੋਰੋਨਾ ਰਜਿਸਟ੍ਰੇਸ਼ਨ ਦੀ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ।

KARTIK Image From Instagram

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਜਦਕਿ ਤੁਸੀਂ  45 ਸਾਲ ਤੋਂ ਜ਼ਿਆਦਾ ਦੇ ਹੋ ਪਰ ਤੁਹਾਨੂੰ 1 ਮਈ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਕਿਉਂਕਿ ਤੁਹਾਡੀ ਪਤਨੀ ਨੇ ਪੂਰੇ ਮੁਹੱਲੇ 'ਚ ਦੱਸ ਰੱਖਿਆ ਹੈ ਕਿ ਤੁਹਾਡੀ ਉਮਰ 41 ਸਾਲ ਹੈ। ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ।

kartik Image From Instagram

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਾਰਤਿਕ ਆਰੀਅਨ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ।ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਸੀ ।

Kartik Image From Instagram

ਦਰਅਸਲ 28 ਅਪ੍ਰੈਲ  ਤੋਂ ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਸ਼ੁਰੂ ਹੋ ਰਿਹਾ ਹੈ। ਇਹ 18  ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਹੋਵੇਗਾ।

 

View this post on Instagram

 

A post shared by KARTIK AARYAN (@kartikaaryan)

ਕਾਰਤਿਕ ਆਰੀਅਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ,ਇਸ ਨਾਲ ਕਾਰਤਿਕ ਆਰੀਅਨ ਨੇ ਆਪਣੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਕਾਰਤਿਕ ਆਰੀਅਨ ਦਾ ਇਹ ਟਵੀਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਕਾਫੀ ਫੈਨਜ਼ ਇਸ ਨੂੰ ਪਸੰਦ ਕਰ ਰਹੇ ਹਨ।

Related Post