ਪ੍ਰੀਤ ਹਰਪਾਲ ਤੇ ਡਾਕਟਰ ਜਿਊਸ ਲੈ ਕੇ ਆ ਰਹੇ ਹਨ ਨਵਾਂ ਗਾਣਾ ‘FRAGRANCE’
Rupinder Kaler
January 3rd 2020 05:17 PM
‘ਕਾਲਜ’ ਵਰਗੇ ਕਈ ਹਿੱਟ ਗਾਣੇ ਦੇਣ ਵਾਲੇ ਪ੍ਰੀਤ ਹਰਪਾਲ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਵਿੱਚ ਪ੍ਰੀਤ ਹਰਪਾਲ ਕੁਝ ਨਵਾਂ ਕਰਨ ਜਾ ਰਹੇ ਹਨ ਕਿਉਂਕਿ ਇਸ ਵਾਰ ਉਹ ਡਾਕਟਰ ਜੂਸ ਨਾਲ ਮਿਲ ਕੇ ਗਾਣਾ ਲੈ ਕੇ ਆ ਰਹੇ ਹਨ ।‘FRAGRANCE’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਪੋਸਟਰ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।