ਪ੍ਰੀਤੀ ਜਿੰਟਾ ਨੇ ਫੈਨਜ਼ ਦੇ ਨਾਲ ਸ਼ੇਅਰ ਕੀਤੀ 'ਘਰ ਦੀ ਖੇਤੀ' ਦਾ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

By  Lajwinder kaur July 30th 2020 04:03 PM

ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਜੋ ਕਿ ਆਪਣੇ ਇੰਸਟਾਗ੍ਰਾਮ ਦੇ ਨਾਲ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਨੇ । ਉਹ ਅਕਸਰ ਹੀ ਕੁਝ ਨਾ ਕੁਝ ਆਪਣੇ ਪ੍ਰਸ਼ੰਸਕਾਂ ਦੇ ਲਈ ਪੋਸਟ ਕਰਦੇ ਰਹਿੰਦੇ ਨੇ ।

View this post on Instagram

 

Ghar ki kheti ? How awesome to grow our own vegetables at home. Thank you Ma for teaching me & for inspiring me to spend time in the garden & grow our own vegetables ? I’m on top of the world right now, yet I’ve never felt so close to Mother Earth ❤️ #organicgardening #jaimatadi #shimlamirchi #greenpepper #lovingit #ting

A post shared by Preity G Zinta (@realpz) on Jul 30, 2020 at 12:59am PDT

 ਹੋਰ ਵੇਖੋ : ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤੀ ਅਨਿਲ ਕਪੂਰ ਨਾਲ ਜੁੜੀ ਇੱਕ ਯਾਦ

ਇਸ ਵਾਰ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਘਰ ਦੀ ਖੇਤੀ ਵਾਲਾ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ । ਉਨ੍ਹਾਂ ਘਰ ‘ਚ ਉਗਾਈਆਂ ਹੋਈਆਂ ਸ਼ਿਮਲਾ ਮਿਰਚਾਂ ਨੂੰ ਦਿਖਾਇਆ । ਵੀਡੀਓ ‘ਚ ਉਹ ਘਰ ‘ਚ ਉਗਾਈਆਂ ਸਬਜ਼ੀਆਂ ਨੂੰ ਲੈ ਕੇ ਬਹੁਤ ਉਤਸੁਕ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਚਾਰ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਫੈਨਜ਼ ਨੂੰ ਉਨ੍ਹਾਂ ਦੀ ਵੀਡੀਓ ਖੂਬ ਪਸੰਦ ਆ ਰਹੀ ਹੈ ।

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਪ੍ਰੀਤੀ ਜਿੰਟਾ ਨੇ 41 ਸਾਲ ਦੀ ਉਮਰ ‘ਚ ਆਪਣੀ ਉਮਰ ਤੋਂ 10 ਸਾਲ ਛੋਟੇ ਵਿਦੇਸ਼ੀ ਬੁਆਏ ਫਰੈਂਡ ਜੀਨ ਗੁਡਇਨਫ ਵਿਆਹ ਕਰਵਾਇਆ ਸੀ । ਪ੍ਰੀਤੀ ਜਿੰਟਾ ਜਿਨ੍ਹਾਂ ਨੇ ਫ਼ਿਲਮੀ ਦੁਨੀਆ ਤੋਂ ਕੁਝ ਦੂਰੀ ਬਣਾਈ ਹੋਈ ਹੈ । ਉਹ ਇੰਸਟਾਗ੍ਰਾਮ ਉੱਤੇ ਆਪਣੇ ਲਾਈਫ਼ ਪਾਟਨਰ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

Related Post