ਪ੍ਰਿਯੰਕਾ ਦੇ ਵਿਆਹ 'ਚ ਮੇਮਾਂ ਨੇ ਨੱਚ ਨੱਚ ਪੱਟਿਆ ਵਿਹੜਾ  ਵੇਖੋ ਵੀਡਿਓ

By  Shaminder November 30th 2018 09:37 AM

ਪ੍ਰਿਯੰਕਾ ਚੋਪੜਾ ਦੇ ਵਿਆਹ 'ਚ ਮਸਤੀ ਸ਼ੁਰੂ ਹੋ ਚੁੱਕੀ ਹੈ ਅਤੇ ਜੋਧਪੁਰ ਪਹੁੰਚੇ ਉਨ੍ਹਾਂ ਦੇ ਵਿਦੇਸ਼ੀ ਮਹਿਮਾਨਾਂ ਨੇ ਧੁਮ ਮਚਾਉਣੀ ਸ਼ੁਰੂ ਕਰ ਦਿੱਤੀ ਹੈ ।ਪ੍ਰਿਯੰਕਾ ਦੇ ਵਿਆਹ ਦੇ ਜਸ਼ਨ ਦੇ ਵੀਡਿਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਅਤੇ ਉਨ੍ਹਾਂ ਦੇ ਵਿਦੇਸ਼ੀ ਮਹਿਮਾਨ ਵੀ ਉਨ੍ਹਾਂ ਦੇ ਵਿਆਹ ਦੇ ਜਸ਼ਨ ਮਨਾ ਰਹੇ ਨੇ । ਅਸੀਂ ਵੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੇ ਵੀਡਿਓਜ਼ ।

https://www.instagram.com/p/BqzGzl0Dqyj/

ਇਸ ਦੇ ਨਾਲ ਹੀ ਉਨ੍ਹਾਂ ਦੇ ਮੈਕਅੱਪ ਆਰਟਿਸਟ ਵੀ ਦੋਨਾਂ ਦੇ ਵਿਆਹ ਨੂੰ ਲੈ ਕੇ ਕਾਫ ਉਤਸ਼ਾਹਿਤ ਨੇ । ਉਹ ਇੱਕ ਡਾਜ਼ਾਈਨਰ ਵੀ ਨੇ ਅਤੇ ਪ੍ਰਿਯੰਕਾ ਵਿਆਹ 'ਚ ਖਾਸ ਕੀ ਪਾਉਣ ਜਾ ਰਹੀ ਹੈ

https://www.instagram.com/p/BqzBE5aDc1F/

ਇਸ ਬਾਰੇ ਜਦੋਂ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਸ ਵਿਆਹ ਦੀ ਡਰੈੱਸ 'ਚ ਖਾਸ ਕੀ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਿਯੰਕਾ ਉਨ੍ਹਾਂ ਦੀ ਦੋਸਤ ਹੈ ਅਤੇ ਇਸ ਵਿਆਹ ਚ ਸਭ ਕ੍ਹੁਝ ਖਾਸ ਹੀ ਨਜ਼ਰ ਆਏਗਾ ਅਤੇ ਇਹ ਸਭ ਤੁਸੀਂ ਵਿਆਹ 'ਤੇ ਹੀ ਵੇਖ ਲੈਣਾ ।ਤੁਸੀਂ ਵੀ ਵੇਖੋ ਇਨਾਂ ਵੀਡਿਓਜ਼ ਨੂੰ ਕਿ ਕਿਸ ਤਰ੍ਹਾਂ ਪ੍ਰਿਯੰਕਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਡਰੈੱਸ ਡਿਜ਼ਾਈਨਰ ਤੋਂ ਲੈ ਕੇ ਮੇਕਅੱਪ ਆਰਟਿਸਟ ਤੱਕ ਬੇਹੱਦ ਉਤਸ਼ਾਹਿਤ ਹਨ ।

Related Post