ਖੁਸ਼ਖਬਰੀ ! ਪੀ ਟੀ ਸੀ ਪੰਜਾਬੀ ਦੇ ਰਿਹਾ ਹੈ ਅਕਸ਼ੇ ਕੁਮਾਰ ਨੂੰ ਮਿਲਣ ਦਾ ਮੌਕਾ

By  Rajan Sharma August 9th 2018 12:22 PM -- Updated: August 9th 2018 12:25 PM

ਖ਼ਤਰਿਆਂ ਦੇ ਖਿਡਾਰੀ ਅਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ akshay kumar ਆਪਣੀ ਜਲਦ ਆਉਣ ਵਾਲੀ ਫ਼ਿਲਮ ਗੋਲ੍ਡ gold ਨੂੰ ਲੈਕੇ ਕਾਫੀ ਉਤਸਾਹਿਤ ਹਨ| ਦੱਸ ਦੇਈਏ ਕਿ ਅਕਸ਼ੇ ਕੁਮਾਰ ਫ਼ਿਲਮ ਦੀ ਪ੍ਰੋਮੋਸ਼ਨ ਲਈ 11 ਅਗਸਤ ਨੂੰ ਪੁਹੰਚ ਰਹੇ ਹਨ ਦਿੱਲੀ ਦੇ ਇੰਪੀਰੀਅਲ ਹੋਟਲ ਵਿੱਚ| ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਤੁਹਾਡਾ ਆਪਣਾ ਚੈਨਲ ਪੀ ਟੀ ਸੀ ਪੰਜਾਬੀ ਲੈਕੇ ਆ ਰਿਹਾ ਹੈ ਇਕ ਬੜਾ ਹੀ ਸੁਹਾਵਣਾ ਮੌਕਾ ਅਤੇ ਇਹ ਮੌਕਾ ਹੈ ਅਕਸ਼ੇ ਕੁਮਾਰ ਨੂੰ ਮਿਲਣ ਦਾ| ਪੀ ਟੀ ਸੀ ਪੰਜਾਬੀ ਲੈਕੇ ਆਈਆ ਹੈ ਇਕ ਕੋਨਟੈਸਟ ਜਿਸ ਵਿੱਚ ਤੁਸੀਂ ਭਾਗ ਲੈਕੇ ਮਿਲ ਸਕਦੇ ਹੋ ਆਪਣੇ ਹੀਰੋ ਨੂੰ|

ਕੋਨਟੈਸਟ ਵਿੱਚ ਭਾਗ ਲੈਣ ਲਈ ਹੇਠਾਂ ਦਿੱਤੀ ਪੋਸਟ ਤੇ ਕਲਿੱਕ ਤੇ ਕੋਮੈਂਟ ਕਰੋ :

https://www.facebook.com/ptcpunjabi/photos/a.371270756350513.1073741828.370387196438869/1404594126351499/?type=3

ਦੱਸਣਯੋਗ ਹੈ ਕਿ ਫਿਲਮ ‘ਗੋਲਡ’ gold ਦਾ ਨਿਰਦੇਸ਼ਨ ਰੀਨਾ ਕਾਗਤੀ ਨੇ ਕੀਤਾ ਹੈ ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ‘ਚ ਕੁਣਾਲ ਕਪੂਰ, ਵਿਨੀਤ ਕੁਮਾਰ ਸਿੰਘ, ਅਮਿਤ ਸਾਧ ਅਤੇ ਸਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਹਨ। ਫਿਲਮ ‘ਚ ਅਕਸ਼ੇ akshay kumar ਇਕ ਅਜਿਹੇ ਸ਼ਖਸ ਦਾ ਕਿਰਦਾਰ ਨਿਭਾਅ ਰਹੇ ਹਨ ਜਿਸਨੇ ਦੇਸ਼ ਨੂੰ ਹਾਕੀ ‘ਚ ‘ਗੋਲਡ’ਮੈਡਲ ਜਿੱਤ ਕੇ ਦਿੱਤਾ ਸੀ। ਇਸ ‘ਚ ਉਹ ਇਕ ਬੰਗਾਲੀ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ ਸਿਨੇਮਾਘਰਾਂ ‘ਚ 15 ਅਗਸਤ ਨੂੰ ਰਿਲੀਜ਼ ਹੋਵੇਗੀ।

gold akshay kumar

Related Post