ਪੀਟੀਸੀ ਪੰਜਾਬੀ ’ਤੇ ਲੱਗਣ ਵਾਲਾ ਹੈ ਐਂਟਰਟੇਨਮੈਂਟ ਦਾ ਦੁੱਗਣਾ ਤੜਕਾ, ਹਰ ਰੋਜ਼ ਦੇਖੋ ਪੀਟੀਸੀ ਬਾਕਸ ਆਫ਼ਿਸ ਦੀਆਂ ਬਿਹਤਰੀਨ ਫ਼ਿਲਮਾਂ

By  Rupinder Kaler February 26th 2020 04:59 PM

ਪੀਟੀਸੀ ਬਾਕਸ ਆਫ਼ਿਸ ’ਤੇ ਦਿਖਾਈਆਂ ਗਈਆਂ ਫ਼ਿਲਮਾਂ ਵਿੱਚੋਂ ਕੁਝ ਫ਼ਿਲਮਾਂ ਅਜਿਹੀਆਂ ਹਨ ਜਿਨ੍ਹਾਂ ਦੀ ਕਹਾਣੀ ਹਰ ਦਰਸ਼ਕ ਦੇ ਦਿਲ ਨੂੰ ਛੂਹ ਲੈਂਦੀ ਹੈ । ਅਜਿਹੀਆਂ ਹੀ ਕੁਝ ਫ਼ਿਲਮਾਂ ਦੀ ਸਕਰੀਨਿੰਗ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਵਿੱਚ ਕੀਤੀ ਗਈ ਸੀ । ਇਹਨਾਂ ਕੁਝ ਖ਼ਾਸ ਫ਼ਿਲਮਾਂ ਨੂੰ ਤੁਸੀਂ ਇੱਕ ਵਾਰ ਫਿਰ ਦੇਖ ਸਕਦੇ ਹੋ ਕਿਉਂਕਿ ਪੀਟੀਸੀ ਪੰਜਾਬੀ ’ਤੇ ਹਰ ਰੋਜ਼ ਇੱਕ ਫ਼ਿਲਮ ਦਿਖਾਈ ਜਾ ਰਹੀ ਹੈ ।

ਅੱਜ ਯਾਨੀ 26 ਫਰਵਰੀ ਦੀ ਗੱਲ ਕੀਤੀ ਜਾ ਤਾਂ ਅੱਜ ‘ਅੱਧੀ ਛੁੱਟੀ ਸਾਰੀ’ ਫ਼ਿਲਮ ਦਿਖਾਈ ਜਾ ਰਹੀ ਹੈ । ਡਰਾਮਾ ਇਮੋਸ਼ਨ ਤੇ ਕਮੇਡੀ ਨਾਲ ਭਰਪੂਰ ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

https://www.facebook.com/ptcpunjabi/photos/a.371270756350513/1923844204426486/?type=3&theater

ਇਹ ਉਹ ਫ਼ਿਲਮ ਹੈ ਜਿਸ ਨੂੰ 16 ਬਿਹਤਰੀਨ ਫ਼ਿਲਮਾਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸੇ ਤਰ੍ਹਾਂ ਦੀਆਂ ਕੁਝ ਹੋਰ ਫ਼ਿਲਮਾਂ ਦਾ ਆਨੰਦ ਮਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ਸੋਮਵਾਰ ਤੋਂ ਵੀਰਵਾਰ ਤੱਕ ਰਾਤ 9.30 ਵਜੇ ।

Related Post