Advertisment

ਪੀਟੀਸੀ ਪੰਜਾਬੀ ’ਤੇ ਲੱਗਣ ਵਾਲਾ ਹੈ ਐਂਟਰਟੇਨਮੈਂਟ ਦਾ ਦੁੱਗਣਾ ਤੜਕਾ, ਹਰ ਰੋਜ਼ ਦੇਖੋ ਪੀਟੀਸੀ ਬਾਕਸ ਆਫ਼ਿਸ ਦੀਆਂ ਬਿਹਤਰੀਨ ਫ਼ਿਲਮਾਂ

author-image
By Rupinder Kaler
New Update
ਪੀਟੀਸੀ ਪੰਜਾਬੀ ’ਤੇ ਲੱਗਣ ਵਾਲਾ ਹੈ ਐਂਟਰਟੇਨਮੈਂਟ ਦਾ ਦੁੱਗਣਾ ਤੜਕਾ, ਹਰ ਰੋਜ਼ ਦੇਖੋ ਪੀਟੀਸੀ ਬਾਕਸ ਆਫ਼ਿਸ ਦੀਆਂ ਬਿਹਤਰੀਨ ਫ਼ਿਲਮਾਂ
Advertisment
ਪੀਟੀਸੀ ਬਾਕਸ ਆਫ਼ਿਸ ’ਤੇ ਦਿਖਾਈਆਂ ਗਈਆਂ ਫ਼ਿਲਮਾਂ ਵਿੱਚੋਂ ਕੁਝ ਫ਼ਿਲਮਾਂ ਅਜਿਹੀਆਂ ਹਨ ਜਿਨ੍ਹਾਂ ਦੀ ਕਹਾਣੀ ਹਰ ਦਰਸ਼ਕ ਦੇ ਦਿਲ ਨੂੰ ਛੂਹ ਲੈਂਦੀ ਹੈ । ਅਜਿਹੀਆਂ ਹੀ ਕੁਝ ਫ਼ਿਲਮਾਂ ਦੀ ਸਕਰੀਨਿੰਗ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਵਿੱਚ ਕੀਤੀ ਗਈ ਸੀ । ਇਹਨਾਂ ਕੁਝ ਖ਼ਾਸ ਫ਼ਿਲਮਾਂ ਨੂੰ ਤੁਸੀਂ ਇੱਕ ਵਾਰ ਫਿਰ ਦੇਖ ਸਕਦੇ ਹੋ ਕਿਉਂਕਿ ਪੀਟੀਸੀ ਪੰਜਾਬੀ ’ਤੇ ਹਰ ਰੋਜ਼ ਇੱਕ ਫ਼ਿਲਮ ਦਿਖਾਈ ਜਾ ਰਹੀ ਹੈ । ਅੱਜ ਯਾਨੀ 26 ਫਰਵਰੀ ਦੀ ਗੱਲ ਕੀਤੀ ਜਾ ਤਾਂ ਅੱਜ ‘ਅੱਧੀ ਛੁੱਟੀ ਸਾਰੀ’ ਫ਼ਿਲਮ ਦਿਖਾਈ ਜਾ ਰਹੀ ਹੈ । ਡਰਾਮਾ ਇਮੋਸ਼ਨ ਤੇ ਕਮੇਡੀ ਨਾਲ ਭਰਪੂਰ ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਹ ਉਹ ਫ਼ਿਲਮ ਹੈ ਜਿਸ ਨੂੰ 16 ਬਿਹਤਰੀਨ ਫ਼ਿਲਮਾਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸੇ ਤਰ੍ਹਾਂ ਦੀਆਂ ਕੁਝ ਹੋਰ ਫ਼ਿਲਮਾਂ ਦਾ ਆਨੰਦ ਮਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ਸੋਮਵਾਰ ਤੋਂ ਵੀਰਵਾਰ ਤੱਕ ਰਾਤ 9.30 ਵਜੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment