‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ :Best Debut (MALE) ਕੈਟਾਗਿਰੀ ਲਈ ਕਰੋ ਵੋਟ

By  Lajwinder kaur October 27th 2020 03:11 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੀ ਸ਼ਾਮ ਸੱਜਣ ਵਾਲੀ ਹੈ ਇੱਕ ਨਵੰਬਰ ਨੂੰ । ਜਿਸ ‘ਚ ਕੀਤਾ ਜਾਵੇਗਾ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ । ਇਹ ਰੰਗਾ ਰੰਗ ਮਹਿਫ਼ਿਲ ਹੋਵੇਗੀ ਆਨਲਾਈਨ ।gurnam bhullar pma 2020 ਹੋਰ ਪੜ੍ਹੋ :ਮਿਸ ਪੂਜਾ ਦਾ ਨਵਾਂ ਸਿੰਗਲ ਟਰੈਕ ‘Sohna Sohna Munda’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਸੋ ਤੁਹਾਡੇ ਕੋਲ ਵੀ ਬਹੁਤ ਥੋੜ੍ਹਾ ਸਮਾਂ ਹੈ ਆਪਣੇ ਕਲਾਕਾਰਾਂ ਨੂੰ ਵੋਟ ਕਰਨ ਦੇ ਲਈ, ਤਾਂ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

pma 2020 punjabi awards

ਪੰਜਾਬੀ ਮਿਊਜ਼ਿਕ ਜਗਤ ਦੇ ਉਭਰਦੇ ਹੋਏ ਗਾਇਕਾਂ ਦੇ ਲਈ ਰੱਖੀ ਗਈ ਕੈਟਾਗਿਰੀ ‘ਚ ਹੇਠ ਦਿੱਤੇ ਸਿੰਗਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਸੋ Best Debut (MALE) ਕੈਟਾਗਿਰੀ ਦੇ ਜਿਹੜੇ ਗਾਇਕ ਦੀ ਗਾਇਕੀ ਤੁਹਾਨੂੰ ਆਈ ਹੈ ਪਸੰਦ ਉਸ ਲਈ ਵੋਟ ਕਰਕੇ ਜਿੱਤਵਾਓ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ।

Gurjeet Jeeti

Chaar Suit

Gursaaz

Ve Pathraa

Jot Brar

Khoobsurti

Pratap Dhillon

Oh Lok

Sachin Seth

Kadraan

Samrat Sarkar

Bichde Kisi Da Na Yaar

best debut male pma 2020

 

 

 

Related Post