ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’: ‘Best Song With A message’ ਲਈ ਕਰੋ ਵੋਟ

By  Lajwinder kaur October 11th 2020 05:50 PM -- Updated: October 11th 2020 05:53 PM

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਦੇ ਰਾਹੀਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਵਾਰ ਨਵੇਂ ਢੰਗ ਦੇ ਨਾਲ ਹੋਵੇਗਾ ਇਹ ਅਵਾਰਡ ਪ੍ਰੋਗਰਾਮ । ਜੀ ਹਾਂ ਫ਼ਿਲਮ ਅਵਾਰਡ ਦੀ ਸਫਲਤਾ ਤੋਂ ਮਿਊਜ਼ਿਕ ਅਵਾਰਡ 2020 ਹੋਵੇਗਾ ਆਨਲਾਈਨ ।ptc punjabi music awards2020 ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦਾ ਨਵਾਂ ਵੀਡੀਓ ਹੋਇਆ ਵਾਇਰਲ, ਹਸੀਨ ਵਾਦੀਆਂ ‘ਚ ਝੂਮਦੀ ਆਈ ਨਜ਼ਰ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੀਆਂ ਨੌਮੀਨੇਸ਼ਨ ਸ਼ੁਰੂ ਹੋ ਚੁੱਕੀਆਂ ਨੇ । ਤੁਸੀਂ ਆਪਣੇ ਪਸੰਦੀਦਾ ਗਾਇਕਾਂ ਤੇ ਗੀਤਾਂ ਦੇ ਲਈ ਵੱਖ-ਵੱਖ ਕੈਟਾਗਿਰੀ ਲਈ ਵੋਟ ਕਰ ਸਕਦੇ ਹੋ । ਜਿਹੜੇ ਸੌਂਗ ਦਾ ਮੈਸੇਜ ਵਧੀਆ ਲੱਗਿਆ ਹੈ ਉਸ ਲਈ ਵੋਟ ਕਰਕੇ ਤੁਸੀਂ ਜਿੱਤਵਾ ਸਕਦੇ ਹੋ ਬੈਸਟ ਸੌਂਗ ਵਿਦ ਏ ਮੈਸੇਜ ।

song name pma 2020

Best Song With A Message

Asin Sardar Haan

Ravinder Ranguwal

Bebe Bapu

R Nait

Eh Geet Da Koi Naam Nahi

Ajam Khan (Rangle Sardar) ft. Ahen

Haq Di Kamai

Deep Dhillon

Maa Boli

Jazzy B

Taqdeer

Nav Randhawa

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦੀਦਾ ਗੀਤ ਦੇ ਲਈ ਅਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

image inside pma2020

 

Related Post