'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' 'ਚ ਬੈਸਟ ਸੌਂਗ ਚੁਨਣ ਲਈ ਤੁਸੀਂ ਮੈਸੇਜ ਕਰੋ
Shaminder
December 7th 2018 04:05 PM
ਆਪਣੇ ਪਸੰਦੀਦਾ ਗਾਇਕ ਨੂੰ ਜਿਤਵਾਉਣ ਲਈ ਬੈਸਟ ਸੌਂਗ ਚੁਨਣ ਲਈ ਤੁਸੀਂ ਵੀ ਵੋਟ ਕਰ ਸਕਦੇ ਹੋ । ਲੌਗ ਇਨ ਡਬਲਿਊ-ਡਬਲਿਊ-ਡਬਲਿਊ ਡਾਟ ਪੀਟੀਸੀ ਪੰਜਾਬੀ ਡਾਟ ਕੋ ਡਾਟ ਇਨ ਅਤੇ ਡਬਲਿਊ-ਡਬਲਿਊ-ਡਬਲਿਊ ਡਾਟ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਡਾਟ ਕਾਮ 'ਤੇ ਮੈਸੇਜ ਕਰ ਸਕਦੇ ਹੋ । ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018 ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ ।