ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਸ਼ਬਦ ‘ਤਿਸੁ ਸਾਹਿਬ ਕੀ ਟੇਕ’
Lajwinder kaur
July 20th 2021 04:23 PM --
Updated:
July 20th 2021 04:26 PM
ਪੀਟੀਸੀ ਨੈੱਟਵਰਕ ਹਰ ਹਫਤੇ ਨਾਨਕ ਨਾਮ ਲੇਵਾ ਸੰਗਤ ਦੇ ਲਈ ਧਾਰਮਿਕ ਸ਼ਬਦ ਲੈ ਕੇ ਆਉਂਦੇ ਨੇ । ਇਸ ਸਿਲਸਿਲੇ ਦੇ ਚਲਦੇ ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਜੀ (ਜਲੰਧਰ ਵਾਲੇ) ਦੀ ਆਵਾਜ਼ ‘ਚ ਨਵਾਂ ਸ਼ਬਦ ਰਿਲੀਜ਼ ਹੋਣ ਜਾ ਰਿਹਾ ਹੈ।